Headlines

S.S. Chohla

ਮਕਾਨ ਮਾਲਕਾਂ ਵੱਲੋਂ ਬੇਸਮੈਂਟਾਂ ਦੇ ਕਿਰਾਏ ਵਧਾਉਣ ਕਾਰਨ ਕਿਰਾਏਦਾਰ ਪ੍ਰੇਸ਼ਾਨ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਬੈਂਕ ਆਫ ਕੈਨੇਡਾ  ਵੱਲੋਂ ਵਿਆਜ ਦਰਾਂ ‘ਚ ਅੱਠਵੀਂ ਵਾਰ ਕੀਤੇ ਗਏ ਵਾਧੇ ਕਾਰਨ ਭਾਵੇਂ ਆਰਥਿਕਤਾ ਅਜੇ ਵੀ ਡਾਵਾਂਡੋਲ ਨਜ਼ਰ ਆ ਰਹੀ ਹੈ, ਪਰ ਇਸ ਦਾ ਅਸਰ ਮਕਾਨਾਂ ‘ਚ ਕਿਰਾਏ ‘ਤੇ ਦਿੱਤੀਆਂ ਗਈਆਂ ਬੇਸਮੈਂਟਾਂ ‘ਚ ਰਹਿਣ ਵਾਲੇ ਕਿਰਾਏਦਾਰ ਲੋਕਾਂ ‘ਤੇ ਵੀ ਪਿਆ ਹੈ। ਜਾਣਕਾਰੀ ਮੁਤਾਬਕ ਪੰਜਾਬੀ ਮਕਾਨ ਮਾਲਕਾਂ ਵੱਲੋਂ ਕਿਰਾਏ ‘ਤੇ ਦਿੱਤੀਆਂ…

Read More

ਐਬਟਸਫੋਰਡ ਵਿਚ ਸੜਕ ਦਾ ਨਾਂਅ ਕਾਮਾਗਾਟੂਮਾਰੂ ਮਾਰਗ ਰੱਖਣ ਲਈ ਮਤਾ ਪਾਸ

ਐਬਟਸਫੋਰਡ ( ਦੇ ਪ੍ਰ ਬਿ)–ਐਬਟਸਫੋਰਡ ਵਿਚ ਸਾਊਥ ਫਰੇਜ਼ਰ ਵੇਅ ਦੇ ਇਕ ਬਲਾਕ ਦੀ  ਸੜਕ ਦਾ ਨਾਂਅ ਬਹੁਤ ਛੇਤੀ ਕਾਮਾਗਾਟਾਮਾਰੂ ਮਾਰਗ (ਵੇਅ) ਰੱਖਿਆ ਜਾਵੇਗਾ| ਇਸ ਸਬੰਧੀ  ਨਾਂਅ ਬਦਲਣ ਲਈ ਸਿਟੀ ਕੌਂਸਿਲ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ | ਇਹ ਫ਼ੈਸਲਾ 1914 ਵਿਚ ਕਾਮਾਗਾਟੂਮਾਰੂ ਸਮੁੰਦਰੀ ਜਹਾਜ਼ ’ਤੇ ਕੈਨੇਡਾ ਪੁੱਜਣ ਵਾਲੇ ਉਹਨਾਂ ਲੋਕਾਂ ਦੀਆਂ ਅਗਲੀਆਂ ਪੀੜ੍ਹੀਆਂ…

Read More

Surrey Board of Trade Opposes Federal Government Legislation to Ban Replacement Workers

Surrey-The Federal Government has introduced legislation to ban replacement workers in federally regulated industries related to trucking, rail, ports, telecom, and air.“The Surrey Board of Trade has signed a letter to the Federal Government opposing this proposed legislation and urging the Ministers of Transport; Innovation, Science and Industry; and Labour to reconsider,” said Anita Huberman,…

Read More

ਮਨਰੂਪ ਕੌਰ ਨੇ ਇਟਲੀ ਨੇਵੀ ਵਿੱਚ ਭਰਤੀ ਹੋ ਕੇ ਵਧਾਇਆ ਮਾਣ 

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਦੇਸ਼ ਇਟਲੀ ਵਿੱਚ ਭਾਰਤੀ ਭਾਈਚਾਰਾ ਦਿਨੋ ਦਿਨ ਤਰੱਕੀ ਵੱਲ ਵਧਦਾ ਜਾ ਰਿਹਾ ਹੈ। ਇਟਲੀ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਬੱਚੇ ਅਤੇ ਬੱਚੀਆ ਵਲੋਂ ਆਏ ਦਿਨ ਕਿਸੇ ਨਾ ਕਿਸੇ ਖੇਤਰ ਵਿੱਚ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਇਟਲੀ ਤੋਂ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ…

Read More

ਵਿੰਨੀਪੈਗ ਵਿਚ ਸਕਿਲਡ ਵਰਕਰਾਂ ਦੀ ਹੜਤਾਲ 5-6 ਫਰਵਰੀ ਨੂੰ

ਵਿੰਨੀਪੈਗ ( ਸ਼ਰਮਾ)- ਮੈਨੀਟੋਬਾ ਵਿਚ ਰਹਿ ਰਹੇ ਸਕਿਲਡ ਵਰਕਰਾਂ ਵਲੋ ਪ੍ਰੋਵਿੰਸ਼ੀਵਲ ਨੌਮੀਨੀ ਪ੍ਰੋਗਰਾਮ ਵਿਚ ਹੁਨਰਮੰਦ ਕਾਮਿਆਂ ਨੂੰ ਤਰਜੀਹ ਨਾ ਦਿੱਤੇ ਜਾਣ ਦੇ ਵਿਰੋਧ ਵਿਚ 5 ਤੇ 6 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਥੇ ਜਾਰੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ ਹੁਨਰਮੰਦਰ ਕਾਮਿਆਂ ਵਲੋਂ ਇਹ ਹੜਤਾਲ ਮੈਪਲ ਕਮਿਊਨਿਟੀ ਸੈਂਟਰ 434 ਐਡਸਮ…

Read More

ਰੇਡੀਓ ਅਪਨਾ ਤੇ ਅਪਨਾ ਟੀਵੀ ਵਿੰਨੀਪੈਗ ਦੇ ਸੰਸਥਾਪਕ ਜਗਤਾਰ ਸਿੰਘ ਦਾ ਦੁਖਦਾਈ ਵਿਛੋੜਾ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਦੇ ਪੰਜਾਬੀ ਭਾਈਚਾਰੇ ਲਈ ਦੁਖਦਾਈ ਖਬਰ ਹੈ ਕਿ  ਰੇਡੀਓ ਅਪਨਾ ਅਤੇ  ਅਪਨਾ ਟੀ ਵੀ ਵਿੰਨੀਪੈਗ ਦੇ ਸੰਸਥਾਪਕ ਜਗਤਾਰ ਸਿੰਘ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਹਨ।  ਜਗਤਾਰ ਸਿੰਘ ਦੇ ਅਚਨਚੇਤੀ ਤੁਰ ਜਾਣ ਤੇ ਸਥਾਨਕ ਪੰਜਾਬੀ ਮੀਡੀਆ ਅਤੇ ਪਰਿਵਾਰ ਨੂੰ ਨਾ ਪੂਰੇ ਜਾਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਪਿੱਛੇ ਪਤਨੀ ਮਨਧੀਰ ਕੌਰ…

Read More

ਪਿੰਡ ਸਾਹੋਕੇ ਵਿਖੇ ਸਰੀ (ਕੈਨੇਡਾ) ਦੇ ਉੱਘੇ ਰੀਐਲਟਰ ਅੰਗਰੇਜ਼ ਬਰਾੜ ਦਾ ਸਨਮਾਨ

ਜੈਤੋ-(ਹਰਦਮ ਮਾਨ)-ਸਰੀ ਵਿਚ ਰਹਿ ਰਹੇ ਉੱਘੇ ਰੀਐਲਟਰ ਅਤੇ ਪੰਜਾਬੀ ਲੇਖਕ ਅੰਗਰੇਜ਼ ਸਿੰਘ ਬਰਾੜ ਬੀਤੇ ਦਿਨ ਬਾਬੂ ਰਜਬ ਅਲੀ ਦੇ ਜਨਮ ਸਥਾਨ ਪਿੰਡ ਸਾਹੋਕੇ ਵਿਖੇ ਗਏ ਅਤੇ ਬਾਬੂ ਰਜਬ ਅਲੀ ਦੀ ਸਮਾਧ ਤੇ ਨਤਸਮਤਕ ਹੋਏ। ਇਸ ਮੌਕੇ ਸਾਹੋਕੇ ਪਿੰਡ ਦੇ ਉਨ੍ਹਾਂ ਦੇ ਕਾਲਜ ਦੇ ਦੋਸਤਾਂ ਅਤੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।   ਇਸ ਮੌਕੇ ਬਾਬੂ…

Read More

ਆਸਟਰੇਲੀਆ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕੇ: ਭਾਰਤ

ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਵਿਕਟੋਰੀਆ ਦੇ ਪ੍ਰੀਮੀਅਰ ਨੂੰ ਮਿਲੇ, ਦੋ ਮੰਦਰਾਂ ਦਾ ਕੀਤਾ ਦੌਰਾ ਨਵੀਂ ਦਿੱਲੀ-ਆਸਟਰੇਲੀਆ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਵਿਚਾਲੇ ਵਧਦੀ ਕਸ਼ੀਦਗੀ ਦਰਮਿਆਨ ਭਾਰਤ ਨੇ ਐਲਬਨੀਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿੱਚ ਦਾਖਲ ਹੋਣ ਤੋਂ ਰੋਕੇ। ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਐਤਵਾਰ ਨੂੰ ਖਾਲਿਸਤਾਨੀ ਕਾਰਕੁਨਾਂ ਤੇ…

Read More

ਭਾਜਪਾ ਨਾਲ ਹੱਥ ਮਿਲਾਉਣ ਦੀ ਜਗ੍ਹਾ ਮਰਨਾ ਪਸੰਦ ਕਰਾਂਗਾ: ਨਿਤੀਸ਼

ਮੁੱਖ ਮੰਤਰੀ ਨੇ ਭਾਜਪਾ ਨਾਲ 2017 ਵਿੱਚ ਹੋਏ ਗੱਠਜੋੜ ਨੂੰ ਗਲਤੀ ਕਰਾਰ ਦਿੱਤਾ ਪਟਨਾ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਭਾਜਪਾ ਨਾਲ ਹੱਥ ਮਿਲਾਉਣ ਦੀ ਬਜਾਏ ‘ਮਰਨ ਨੂੰ ਤਰਜੀਹ’ ਦੇਣਗੇ। ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ, ਜਦੋਂ ਬੀਤੇ ਦਿਨੀਂ ਭਾਜਪਾ ਨੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਨਾਲ ਗੱਠਜੋੜ ਕਰਨ…

Read More

ਭਾਰਤ ਦੇ ਇਸ ਵਿੱਤੀ ਸਾਲ ਦੇ ਬਜਟ ’ਤੇ ਦੁਨੀਆ ਦੀਆਂ ਨਜ਼ਰਾਂ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਕਿਹਾ ਕਿ ਅਰਥਵਿਵਸਥਾ ਦੀ ਦੁਨੀਆ ਦੀਆਂ ਜਾਣੀਆਂ-ਪਛਾਣੀਆਂ ਆਵਾਜ਼ਾਂ ਦੇਸ਼ ਲਈ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ। ਇਸ ਵਿੱਤੀ ਸਾਲ ਦੇ ਬਜਟ ’ਤੇ ਨਾ ਸਿਰਫ਼ ਭਾਰਤ ਦੀ ਸਗੋਂ ਸਾਰੀ ਦੁਨੀਆਂ ਦੀਆਂ ਨਜ਼ਰਾਂ ਹਨ। ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਮੀਡੀਆ ਨੂੰ…

Read More