Headlines

S.S. Chohla

ਡਾ ਦਿਲਾਵਰੀ ਨੂੰ ਸਦਮਾ- ਵੱਡੇ ਭਰਾ ਚੀਫ ਇੰਜੀਨੀਅਰ ਅਮਿੰਦਰਪਾਲ ਸਿੰਘ ਦਿਲਾਵਰੀ ਦਾ ਦੇਹਾਂਤ

ਸਮਰਾਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ- ਵੈਨਕੂਵਰ ( ਦੇ ਪ੍ਰ ਬਿ)- ਸਰੀ ਨਿਵਾਸੀ ਉਘੇ ਰੀਐਲਟਰ ਤੇ ਦਿਲਾਵਰੀ ਇਮੀਗ੍ਰੇਸ਼ਨ ਦੇ ਸੀਈਓ ਡਾ ਜਸਵਿੰਦਰ ਸਿੰਘ ਦਿਲਾਵਰੀ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਚੀਫ ਇੰਜੀਨੀਅਰ ਅਮਿੰਦਰਪਾਲ ਸਿੰਘ ਦਿਲਾਵਰੀ ਦਾ ਸਮਰਾਲਾ ਨੇੜੇ ਇਕ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇੰਜ ਅਮਿੰਦਰਪਾਲ ਸਿੰਘ…

Read More

ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਉਘੇ ਰੀਐਲਟਰ ਅੰਗਰੇਜ ਸਿੰਘ ਬਰਾੜ ਦਾ ਸਨਮਾਨ

ਸਰੀ, 15 ਜਨਵਰੀ (ਹਰਦਮ ਮਾਨ)-ਬਰਜਿੰਦਰਾ ਕਾਲਜ ਫਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ (ਓਲਡ ਸਟੂਡੈਂਟਸ ਐਸੋਸੀਏਸ਼ਨ) ਵੱਲੋਂ ਬੀਤੇ ਦਿਨ ਸਰੀ, ਕੈਨੇਡਾ ਦੇ ਵਸਨੀਕ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਅੰਗਰੇਜ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ।  ਭਾਰਤ ਦੇ ਰੈਸਲਿੰਗ ਕੋਚ ਹਰਿਗੋਬਿੰਦ ਸਿੰਘ ਸੰਧੂ ਤੇ ਭਲਵਾਨੀ ਅਖਾੜਾ ਦੇ ਉਪਰਾਲੇ ਸਦਕਾ ਕਾਲਜ ਵਿਚ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਇਕ ਵਿਸ਼ੇਸ਼…

Read More

ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵਲੋਂ ਸਨਮਾਨਿਤ ਕਰਨ ਤੇ ਮਾਧੋਪੁਰੀ ਤੇ ਹੋਰਾਂ ਵਲੋਂ ਵਧਾਈਆਂ

ਵੈਨਕੂਵਰ- ਬੀਤੇ ਦਿਨੀ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਏ ਗਏ ਪਰਵਾਸੀ ਭਾਰਤੀ ਦਿਵਸ ਦੌਰਾਨ ਉਘੇ ਪਰਵਾਸੀ ਭਾਰਤੀ ਤੇ ਮਿਲਵਾਕੀ (ਯੂਐਸ ਏ) ਦੇ ਪ੍ਰਸਿਧ ਬਿਜਨੈਸਮੈਨ ਸ ਦਰਸ਼ਨ ਸਿੰਘ ਰੱਖੜਾ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਰਤ ਸਰਕਾਰ ਦੀ ਤਰਫੋਂ ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਇਹ ਵੱਕਾਰੀ ਸਨਮਾਨ ਮਿਲਣ ਦਾ ਸਵਾਗਤ ਕਰਦਿਆਂ…

Read More

ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖਾਂ ਨਾਲ ਬੇਇਨਸਾਫੀ ਖਿਲਾਫ ਵਾਈਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ

ਵਾਸ਼ਿੰਗਟਨ ਡੀ ਸੀ-15 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਊਸ ਦੇ ਬਾਹਰ ਅਮਰੀਕੀ ਸਿੱਖਾਂ ਨੇ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਅਤੇ ਰੋਸ ਮੁਜਾਹਰਾ ਕੀਤਾ । ਦੱਸਣਯੋਗ ਹੈ ਕੇ ਵੱਡੀ ਗਿਣਤੀ ਵਿਚ…

Read More