
ਕੈਨੇਡੀਅਨ ਮੱਲ ਅਖਾੜਾ ਵਲੋਂ ਕੰਸਰਵੇਟਿਵ ਉਮੀਦਵਾਰਾਂ ਰਾਜਵੀਰ ਢਿੱਲੋਂ ਅਤੇ ਹਰਜੀਤ ਗਿੱਲ ਨੂੰ ਸਮਰਥਨ ਦਾ ਐਲਾਨ
ਸਰੀ- ਬੀਤੇ ਦਿਨ ਸਰੀ ਵਿਖੇ ਸਥਿਤ ਪ੍ਰਸਿੱਧ ਕੈਨੇਡੀਅਨ ਮੱਲ ਅਖਾੜਾ ਦੇ ਪ੍ਰਬੰਧਕਾਂ ਵਲੋਂ ਇਕ ਵਿਸ਼ੇਸ਼ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਅਤੇ ਸਰੀ ਨਿਊਟਨ ਤੋਂ ਉਮੀਦਵਾਰ ਹਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵਾਂ ਉਮੀਦਵਾਰਾਂ ਨੇ ਆਪਣੀ ਜਾਣ ਪਛਾਣ ਤੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ…