
ਆਯੁਰਵੇਦ ਅਪਣਾਓ, ਬਿਮਾਰੀਆਂ ਤੋਂ ਖਹਿੜਾ ਛੁਡਾਓ
ਅੱਜ ਦਾ ਮਨੁੱਖ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹੋ ਚੁੱਕਿਆ ਹੈ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ ਕਿਉਂਕਿ ਉਸ ਦਾ ਖਾਣ-ਪੀਣ ਤੇ ਜੀਵਨ ਜਿਊਣ ਦਾ ਢੰਗ ਬਦਲ ਚੁੱਕਿਆ ਹੈ। ਜੇ ਪੁਰਾਣੇ ਸਮੇਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਹੱਥੀਂ ਕੰਮ ਕਰਨ ਤੇ ਨਿਤਨੇਮੀ ਹੋਣ ਕਾਰਨ ਬਿਮਾਰੀਆਂ ਤੋਂ ਬਚੇ ਰਹੇ ਤੇ ਉਨ੍ਹਾਂ ਨੇ ਲੰਬੀਆਂ ਉਮਰਾਂ ਵੀ…