ਬ੍ਰਿਟਿਸ਼ ਕੋਲੰਬੀਆ ਦੀ ਲੈਫ. ਗਵਰਨਰ ਵਲੋਂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ
ਵਿਕਟੋਰੀਆ ( ਦੇ ਪ੍ਰ ਬਿ)- ਇਲੈਕਸ਼ਨ ਬੀਸੀ ਵਲੋਂ ਦੋ ਹਲਕਿਆਂ ਦੀ ਦੁਬਾਰਾ ਗਿਣਤੀ ਅਤੇ ਡਾਕ ਵੋਟਾਂ ਦੀ ਗਿਣਤੀ ਉਪਰੰਤ ਜਿਥੇ ਦੁਬਾਰਾ ਗਿਣਤੀ ਵਾਲੇ ਦੋ ਹਲਕਿਆਂ ਜੁਆਨ ਡੀ ਫੂਕਾ ਮੈਲਾਹਟ ਅਤੇ ਸਰੀ ਸੈਂਟਰ ਦੀਆਂ ਸੀਟਾਂ ਬੀਸੀ ਐਨ ਡੀ ਪੀ ਨੇ ਜਿੱਤ ਲਈਆਂ ਹਨ ਉਥੇ ਸਰੀ ਗਿਲਫੋਰਡ ਹਲਕੇ ਦੇ ਨਤੀਜੇ ਵਿਚ ਫੇਰਬਦਲ ਹੋਣ ਨਾਲ ਇਸ ਸੀਟ ਤੋਂ…