
ਕੈਬਨਿਟ ਮੰਤਰੀ ਜਗਰੂਪ ਬਰਾੜ ਵਲੋਂ ਕ੍ਰਿਸਮਿਸ ਓਪਨ ਹਾਊਸ ਪਾਰਟੀ ਦਾ ਆਯੋਜਨ
ਸਰੀ ( ਮਾਂਗਟ)- ਬੀਤੇ ਦਿਨੀਂ ਕੈਬਨਿਟ ਮੰਤਰੀ ਤੇ ਸਰੀ-ਫਲੀਟਵੁੱਡ ਤੋਂ ਐਮ ਐਲ ਏ ਜਗਰੂਪ ਬਰਾੜ ਨੇ ਆਪਣੇ ਹਲਕਾ ਦਫਤਰ ਵਿਖੇ ਕ੍ਰਿਸਮਸ ਤੇ ਹੌਲੀਡੇਅ ਓਪਨ ਹਾਊਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ, ਦੋਸਤਾਂ ਤੇ ਹਲਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਕ੍ਰਿਸਮਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ…