
ਸ਼ਾਇਰ ਮਲਵਿੰਦਰ ਦੇ ਕੁਝ ਚੋਣਵੇਂ ਦੋਹੇ
ਮੈਂ ਖੁੱਲੀ ਕਵਿਤਾ ਦਾ ਸ਼ਾਇਰ ਹਾਂ।ਦੋਹੇ ਲਿਖਣੇ ਮੇਰੇ ਸੁਭਾਅ ‘ਚ ਸ਼ਾਮਲ ਨਹੀਂ।ਪਰ ਕਦੀ ਕੋਈ ਵਿਚਾਰ ਦੋਹੇ ਦਾ ਆਕਾਰ ਵੀ ਗ੍ਰਹਿਣ ਕਰ ਲੈਂਦਾ ਹੈ।ਮੇਰੀਆਂ ਕਵਿਤਾ ਦੀਆਂ ਛੇ ਕਿਤਾਬਾਂ ਹਨ।ਕਦੀ ਕੋਈ ਦੋਹਿਆਂ ਦੀ ਕਿਤਾਬ ਵੀ ਛਪਾ ਸਕਾਂਗਾ, ਅਜਿਹਾ ਮੇਰੇ ਵਿਸ਼ਵਾਸ ਵਿੱਚ ਸ਼ਾਮਲ ਨਹੀਂ ਹੈ।ਉਂਝ ਇਹ ਕ੍ਰਿਸ਼ਮਾ ਵਾਪਰ ਵੀ ਸਕਦਾ ਹੈ।ਇਹ ਕ੍ਰਿਸ਼ਮਾ ਮੇਰੇ ਦੋਹੇ ਪੜ੍ਹ ਕੇ ਆਏ ਤੁਹਾਡੇ…