
ਸੰਪਾਦਕੀ- ਟਰੰਪ ਟੈਰਿਫ ਦਾ ਤਾਂਡਵ ਤੇ ਖਤਰਨਾਕ ਮਨਸੂਬਿਆਂ ਤੋਂ ਕੈਨੇਡਾ ਨੂੰ ਸੁਚੇਤ ਰਹਿਣ ਦੀ ਲੋੜ
-ਸੁਖਵਿੰਦਰ ਸਿੰਘ ਚੋਹਲਾ- ਅਮਰੀਕੀ ਰਾਸ਼ਟਰਪਤੀ ਟਰੰਪ ਦਾ ਟੈਰਿਫ ਤਾਂਡਵ ਡੁੱਗਡੁਗੀ ਦੀ ਤਾਲ ਫੜਨ ਲੱਗਾ ਹੈ। ਉਸਦੇ ਕਾਰ ਵਿਹਾਰ ਦੀਆਂ ਤਣੀਆਂ ਭਵਾਂ ਤੇ ‘ਕਦਮਾਂ ‘ ਦੀ ਧਮਕ ਨੇ ਕੈਨੇਡਾ ਤੇ ਮੈਕਸੀਕੋ ਸਮੇਤ ਪੂਰੇ ਵਿਸ਼ਵ ਨੂੰ ਸੁੱਕਣੇ ਪਾ ਰੱਖਿਆ ਹੈ। ਵਿਸ਼ਵ ਦੇ ਹੋਰ ਮੁਲਕਾਂ ਪ੍ਰਤੀ ਉਸਦਾ ਜੋ ਵੀ ਵਤੀਰਾ ਹੋਵੇ ਪਰ ਆਪਣੇ ਸਭ ਤੋਂ ਨੇੜਲੇ ਤੇ ਵਿਸ਼ਵ…