Headlines

S.S. Chohla

ਬਸੰਤ ਮੋਟਰਜ਼ ਵਲੋਂ 33ਵੀਂ ਵਰੇਗੰਢ ਮੌਕੇ 33 ਹਜ਼ਾਰ ਡਾਲਰ ਦੀ ਸਕਾਲਰਸ਼ਿਪ

-ਸਮਾਗਮ 6 ਅਕਤੂਬਰ ਨੂੰ- ਸਰੀ ( ਦੇ ਪ੍ਰ ਬਿ) -ਬਸੰਤ ਮੋਟਰਜ਼ ਵਲੋਂ ਇਸ ਪਤਝੜ ਵਿਚ ਆਪਣੀ 33ਵੀਂ ਵਰ੍ਹੇਗੰਢ ਮਨਾਉਂਦੇ ਹੋਏ 33000 ਡਾਲਰ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ| ਇਹ ਸਕਾਲਰਸ਼ਿਪ ਗ੍ਰੈਜ਼ੂਏਟ ਹੋ ਰਹੇ ਵਿਦਿਆਰਥੀਆਂ ਨੂੰ ਪੋਸਟ ਸੈਕੰਡਰੀ ਪੜ੍ਹਾਈ ਲਈ ਦਿੱਤੀ ਜਾ ਰਹੀ ਹੈ| ਇਸ ਲਈ ਕੁਝ ਯੋਗਤਾਵਾਂ ਰੱਖੀਆਂ ਗਈਆਂ ਹਨ| ਸਕਾਲਰਸ਼ਿਪ ਲਈ 28 ਸਤੰਬਰ 2024…

Read More

ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਤੋਂ ਅਸਤੀਫੇ ਦੀ ਮੰਗ

ਸਰੀ ( ਦੇ ਪ੍ਰ ਬਿ)– ਪਿਛਲੇ ਦਿਨੀਂ ਹਿੰਦੂ ਵੈਦਿਕ ਮੰਦਿਰ ਦੇ ਪ੍ਰਧਾਨ ਵਲੋਂ ਕੰਸਰਵੇਟਿਵ ਆਗੂ ਨੂੰ ਕੰਸਰਵੇਟਿਵ ਦੇ ਸਿੱਖ ਪ੍ਰਤੀਨਿਧਾਂ ਦੀ ਥਾਂ ਹਿੰਦੂ ਪ੍ਰਤੀਨਿਧ ਭੇਜੇ ਜਾਣ ਸਬੰਧੀ ਲਿਖੇ ਪੱਤਰ ਦੀ ਨਿੰਦਾ ਕਰਦਿਆਂ ਇਥੋਂ ਦੇ ਕ੍ਰਿਪਾਲ ਸਿੰਘ ਗਰਚਾ ਅਤੇ ਬਲਜਿੰਦਰ ਸਿੰਘ ਸੰਧੂ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ…

Read More

ਦੁਨੀਆ ਦੇ ਹਰ ਕੋਨੇ ’ਚ ਬੈਠਾ ਵਿਅਕਤੀ ਹਾਸਲ ਕਰ ਸਕਦਾ ਹੈ ਪੰਜਾਬੀ ਭਾਸ਼ਾ ਦਾ ਗਿਆਨ

ਭਾਸ਼ਾ ਵਿਭਾਗ ਪੰਜਾਬ ਨੇ ਤਿਆਰ ਕੀਤੀ ਬਹੁਮੰਤਵੀ ਤੇ ਵਿਲੱਖਣ ਵੈੱਬਸਾਈਟ ਪਟਿਆਲਾ 28 ਸਤੰਬਰ (ਡਾ. ਸੁਖਦਰਸ਼ਨ ਸਿੰਘ ਚਹਿਲ)- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਤਿਆਰ ਕੀਤੀ ਗਈ ਨਵੀਂ ਤੇ ਬਹੁਮੰਤਵੀ ਵੈੱਬਸਾਈਟ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ…

Read More

ਜਾਖੜ ਵਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

ਚੰਡੀਗੜ੍ਹ-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਖੜ ਨੂੰ ਅਜੇ ਸਾਲ ਕੁ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਖੜ ਦੇ ਅਸਤੀਫ਼ੇ ਨਾਲ ਭਾਜਪਾ ਪੰਚਾਇਤ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਹੂਣੀ ਹੋ ਗਈ ਹੈ। ਜਾਖੜ ਨੇੜਲੇ ਸੂਤਰਾਂ ਅਤੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਲੇ ਸੂਤਰਾਂ ਨੇ ਵੀ ਜਾਖੜ…

Read More

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ

ਮੁਹਾਲੀ, 26 ਸਤੰਬਰ (ਭੰਗੂ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੂੰ ਲੰਘੀ ਦੇਰ ਰਾਤ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁੱਢਲੀ ਸਿਹਤ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲ ਕਰ ਲਿਆ…

Read More

ਉਭਰਦੀ ਲੇਖਿਕਾ ਅਭਿਰੂਪ ਕੌਰ ਮਾਨ ਦਾ ਸਨਮਾਨ

ਅਭਿਰੂਪ ਮਾਨ ਵਰਗੀਆਂ ਧੀਆਂ ‘ਤੇ ਸਮਾਜ ਨੂੰ ਮਾਣ ਹੈ- ਗੁਰਿੰਦਰ ਸਿੰਘ ਮੱਟੂ ਰਾਕੇਸ਼ ਨਈਅਰ ‘ਚੋਹਲਾ’ ਅੰਮ੍ਰਿਤਸਰ,26 ਸਤੰਬਰ 2024 ‘ਮਾਣ ਧੀਆਂ ‘ਤੇ’ ਸਮਾਜ ਭਲਾਈ ਸੋਸਾਇਟੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਅਭਿਰੂਪ ਕੌਰ ਮਾਨ ਨੂੰ ਉਸਦੀ ਹਾਲ ਹੀ ਵਿੱਚ ਆਈ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ‘insight Inscribed’ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਬੋਲਦਿਆਂ ਕਲੱਬ ਦੇ…

Read More

ਉਘੀ ਪੰਜਾਬੀ ਸ਼ਖਸੀਅਤ ਤੋਚੀ ਸੰਧੂ ਤੇ ਰਿਕ ਹੀਊ ਸਰੀ ਗੁੱਡ ਸਿਟੀਜ਼ਨ ਐਵਾਰਡ ਨਾਲ ਸਨਮਾਨਿਤ

ਸਰੀ ( ਦੇ ਪ੍ਰ ਬਿ)-ਸਰੀ ਸਿਟੀ ਕੌੰਸਲ ਵਲੋਂ ਸਾਲ 2024 ਦੇ ਸਰੀ ਗੁੱਡ ਸਿਟੀਜਨ ਐਵਾਰਡ ਨਾਲ ਉਘੀ ਪੰਜਾਬੀ ਸ਼ਖਸੀਅਤ ਤਰਲੋਚਨ ਸਿੰਘ ਤੋਚੀ ਸੰਧੂ ਤੇ ਰਿਕ ਹੀਊ ਨੂੰ ਸਨਮਾਨਿਆ ਗਿਆ ਹੈ। ਜਿ਼ਕਰਯੋਗ ਹੈ ਕਿ ਸ ਤਰਲੋਚਨ ਸਿੰਘ ਤੋਚੀ ਸੰਧੂ ਪਿਛਲੇ 60 ਸਾਲ ਤੋਂ ਬੈਂਕਿੰਗ, ਸਪੋਰਟਸ ਅਤੇ ਸਮਾਜ ਸੇਵੀ ਸੇਵਾਵਾਂ ਨਾਲ ਜੁੜੇ ਹੋਏ ਹਨ। ਬੈਂਕਿੰਗ ਤੇ ਫੀਲਡ…

Read More

ਸਰੀ ਵਿਚ ਮਹਾਨ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਰਚਨਾ ਖੂਨੀ ਵਿਸਾਖੀ ਤੇ ਇਕ ਸੰਗੀਤਕ ਸ਼ਾਮ

ਸਰੀ (ਮਾਂਗਟ)- ਬੀਤੇ ਦਿਨ ਕੇ ਵੀ ਪੀ ਹੈਰੀਟੇਜ ਵਲੋਂ ਪੰਜਾਬੀ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਦੁਆਰਾ ਜਲਿਆਂ ਵਾਲਾ ਬਾਗ ਦੀ ਇਤਿਹਾਸਕ ਘਟਨਾ ਸਬੰਧੀ ਖੂਨੀ ਵਿਸਾਖੀ ਦੇ ਉਨਵਾਨ ਹੇਠ ਲਿਖੀ ਕਾਵਿ ਰਚਨਾ ਨੂੰ ਉਹਨਾਂ ਦੇ ਪੋਤਰੇ ਨਵਦੀਪ ਸੂਰੀ ( ਸਾਬਕਾ ਰਾਜਦੂਤ) ਤੇ ਹਰਪ੍ਰੀਤ ਵਲੋਂ ਮਹਾਨ ਲੇਖਕ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ…

Read More

ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਸਰੀ ਚ ਇਕੱਠ 29 ਸਤੰਬਰ ਨੂੰ

ਸਰੀ ( ਮਾਧੋਪੁਰੀ)- ਬੀ ਸੀ ਵਿਚ ਵਸਦੇ ਜ਼ਿਲ੍ਹਾ ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਇਕੱਠ 29 ਸਤੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ। ਸ਼ਾਹੀ ਕੇਟਰਿੰਗ ਦਾ  ਐਡਰੈਸ #104 12815 85 ਐਵਨਿਊ  ਹੈ। ਇਸ ਪ੍ਰੋਗਰਾਮ ਵਿੱਚ ਮਨੋਰੰਜਨ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਪ੍ਰਬੰਧਕਾਂ ਵੱਲੋਂ ਨੇੜਲੇ ਮਿੱਤਰਾਂ…

Read More