ਕੰਗਨਾ ਨੇ ਖੇਤੀ ਕਨੂੰਨਾਂ ਬਾਰੇ ਵਿਵਾਦਿਤ ਦੇਣ ਪਿੱਛੋਂ ਮੁਆਫੀ ਮੰਗੀ
ਸ਼ਿਮਲਾ ( ਦੇ ਪ੍ਰ ਬਿ)- ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਮੁਆਫ਼ੀ ਮੰਗੀ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਇਹ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਕੰਗਨਾ ਨੇ ‘ਐਕਸ’ ’ਤੇ ਕਿਹਾ,…