ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਵਸ ਮੌਕੇ ਭਾਜਪਾ ਵੱਲੋਂ ਖੂਨਦਾਨ ਕੈਂਪ
ਖੂਨਦਾਨ ਕਰਨਾ ਸਾਡਾ ਮਨੁੱਖਤਾ ਦਾ ਇਖਲਾਕੀ ਫਰਜ਼- ਹਰਜੀਤ ਸੰਧੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,18 ਸਤੰਬਰ -ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਦੇਸ਼ ਵਿੱਚ ਸੇਵਾ ਪੰਦਰਵਾੜਾ ਚਲਾਇਆ ਜਾ ਰਿਹਾ ਹੈ।ਇਸੇ ਲੜੀ ਦੇ ਚਲਦਿਆਂ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਿਪਤ ਦੇਸ਼ ਅੰਦਰ ਵੱਡੀ ਤਦਾਦ ਵਿੱਚ ਪਾਰਟੀ ਆਗੂਆਂ ਨੇ ਖੂਨਦਾਨ ਕੀਤਾ।ਇਸੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ…