
ਅਮਰੀਕਾ ਵਿਚ ਨਵੇਂ ਸਾਲ ਮੌਕੇ ਅਤਵਾਦੀ ਹਮਲੇ ਵਿਚ 15 ਹਲਾਕ
ਨਿਊ ਓਰਲੀਨਜ਼-ਅਮਰੀਕੀ ਫ਼ੌਜ ਦੇ ਇਕ ਸਾਬਕਾ ਫੌਜੀ ਨੇ ਆਪਣੇ ਟਰੱਕ ਉਤੇ ਆਈ ਐਸ ਆਈ ਐਸ ਦਾ ਝੰਡਾ ਲਹਿਰਾਉਂਦੇ ਹੋਏ ਨਵੇਂ ਸਾਲ ਦੇ ਦਿਨ ਨਿਊ ਓਰਲੀਨਜ਼ ਦੇ ਭੀੜ-ਭੜੱਕੇ ਵਾਲੇ ਫਰੈਂਚ ਕੁਆਰਟਰ ਵਿੱਚ ਲੋਕਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਇਸ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਮੁਢਲੀ ਜਾਂਚ ਦੌਰਾਨ ਅਧਿਕਾਰੀਆਂ…