ਸੋਸ਼ਲ ਮੀਡੀਆ ਅਡਿੱਕਸ਼ਨ : ਆਸਟਰੇਲੀਆ ਦਾ ਵੱਡਾ ਫੈਸਲਾ
ਪ੍ਰੋ. ਕੁਲਬੀਰ ਸਿੰਘ- ਬਹੁਤ ਸਾਰੀਆਂ ਹੋਰ ਮਾੜੀਆਂ ਆਦਤਾਂ ਵਾਂਗ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਵੀ ਇਕ ਬੁਰੀ ਆਦਤ ਹੈ। ਜਦੋਂ ਕਿਸੇ ਨੂੰ ਹਰ ਵੇਲੇ ਸੋਸ਼ਲ ਮੀਡੀਆ ਦੀ ਲੋੜ ਮਹਿਸੂਸ ਹੁੰਦੀ ਰਹੇ। ਜਦੋਂ ਬਿਨ੍ਹਾਂ ਲੋੜ ਦੇ, ਬਿਨ੍ਹਾਂ ਮਤਲਬ ਸਮਾਰਟ ਫੋਨ ਖੋਲ੍ਹੇ ਅਤੇ ਫੇਸਬੁਕ, ਵੱਟਸਐਪ ਚੈੱਕ ਕਰਨ ਲੱਗ ਜਾਵੇ। ਉਸਨੂੰ ਸਮੇਂ ਦਾ ਪਤਾ ਹੀ ਨਾ ਚੱਲੇ। ਉਸਦੇ…