Headlines

S.S. Chohla

ਕੈਨੇਡਾ ਕਬੱਡੀ ਕੱਪ ’ਤੇ ਈਸਟ ਵਾਲਿਆਂ ਦਾ ਕਬਜਾ

ਯੰਗ ਕਬੱਡੀ ਕਲੱਬ ਨੇ ਕਰਵਾਇਆ ਸ਼ਾਨਦਾਰ ਕੈਨੇਡਾ ਕੱਪ-ਸਾਜੀ ਸ਼ੱਕਰਪੁਰ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ- ਮੌਜੂਦਾ ਤੇ ਸਾਬਕਾ ਖਿਡਾਰੀਆਂ ਦਾ ਸੋਨ ਤਗਮਿਆਂ ਨਾਲ ਸਨਮਾਨ- ਟੋਰਾਂਟੋ ( ਅਰਸ਼ਦੀਪ ਸ਼ੈਰੀ)- ਟੋਰਾਂਟੋ ਨੇੜਲੇ ਸ਼ਹਿਰ ਲੰਡਨ ਦੇ ਬੁਡਵਾਈਜ਼ਰ ਗਾਰਡਨ (ਇੰਡੋਰ ਸਟੇਡੀਅਮ) ’ਚ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਯੰਗ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ 31ਵਾਂ ਕੈਨੇਡਾ ਕਬੱਡੀ ਕੱਪ,…

Read More

ਮੁੱਖ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ

ਓਲੰਪਿਕਸ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਮਗ਼ਾ ਜਿੱਤਣ ‘ਤੇ ਦਿੱਤੀ ਟੀਮ ਨੂੰ ਵਧਾਈ- ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਥੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਕਾਂਸੀ ਦੇ ਤਮਗੇ…

Read More

ਬਰਨਬੀ ਵਿੱਚ 160 ਤੋਂ ਵੱਧ ਕਿਫ਼ਾਇਤੀ ਘਰ ਅਤੇ 74 ‘ਚਾਈਲਡ ਕੇਅਰ’ ਥਾਵਾਂ ਉਪਲਬਧ ਹੋਣਗੀਆਂ

ਬਰਨਬੀ – ਬਰਨਬੀ ਵਿੱਚ ਪਰਿਵਾਰਾਂ ਅਤੇ ਬਜ਼ੁਰਗਾਂ ਨੂੰ ਜਲਦੀ ਹੀ 161 ਨਵੇਂ ਕਿਫ਼ਾਇਤੀ ਘਰਾਂ ਅਤੇ 74 ‘ਚਾਈਲਡ ਕੇਅਰ’ ਥਾਵਾਂ ਤੋਂ ਲਾਭ ਹੋਵੇਗਾ ਕਿਉਂਕਿ ਭਾਈਚਾਰੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਲਈ ਕੰਸਟ੍ਰਕਸ਼ਨ ਸ਼ੁਰੂ ਹੋਣ ਜਾ ਰਹੀ ਹੈ। ਹਾਊਸਿੰਗ ਮੰਤਰੀ, ਰਵੀ ਕਾਹਲੋਂ ਨੇ ਇਕ ਬਿਆਨ ਰਾਹੀਂ ਦੱਸਿਆ ਹੈ ਕਿ ਅਸੀਂ ਅਜੇਹੇ ਪਰਿਵਾਰਾਂ ਦੀ ਮਦਦ ਕਰਨ ਲਈ ਕਾਰਵਾਈ ਕਰ…

Read More

ਸਾਬਕਾ ਪੱਤਰਕਾਰ ਹਾਰੂਨ ਗੱਫਾਰ ਸਾਉਥ ਸਰੀ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ

ਵਿਕਟੋਰੀਆ ( ਦੇ ਪ੍ਰ ਬਿ) -ਬੀ ਸੀ ਐਨ ਡੀ ਪੀ ਨੇ ਸਾਬਕਾ ਪੱਤਰਕਾਰ ਹਾਰੂਨ ਗਫਾਰ ਨੂੰ ਸਰੀ ਸਾਊਥ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਇੱਕ ਪੱਤਰਕਾਰ ਅਤੇ ਇਕ ਸਮਾਜਿਕ ਕਾਰਕੁੰਨ ਵਜੋਂ  ਸੇਵਾਵਾਂ ਨਿਭਾਉਣ ਵਾਲੇ ਹਾਰੁਨ ਗੱਫਾਰ ਸਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ…

Read More

ਦਰਸ਼ਨ ਸਿੰਘ ਕੈਨੇਡੀਅਨ ਦੀ ਕੈਨੇਡੀਅਨ -ਭਾਰਤੀ ਭਾਈਚਾਰੇ ਨੂੰ ਵੱਡਮੁੱਲੀ ਦੇਣ-ਮਨਿੰਦਰ ਗਿੱਲ

ਸਰੀ ( ਬਲਦੇਵ ਸਿੰਘ ਭੰਮ )- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰੀ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਹੈ। ਗਦਰੀ ਬਾਬਿਆਂ ਦਾ ਭਾਰਤ ਦੀ ਆਜ਼ਾਦੀ ਅਤੇ ਦੁਨੀਆ ਭਰ ਵਿੱਚ ਭਾਰਤੀ ਤੇ ਪੰਜਾਬੀ ਭਾਈਚਾਰੇ ਵਿੱਚ ਸਵੈਮਾਨ ਜਗਾਉਣ ਲਈ ਯੋਗਦਾਨ ਕਿਸੇ ਵੀ ਤਰਕ ਨਾਲ ਨਜ਼ਰ ਅੰਦਾਜ਼ ਨਹੀਂ ਕੀਤਾ…

Read More

ਡਾ ਪੂਰਨ ਸਿੰਘ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ ਸਮਾਗਮ 11 ਅਗਸਤ ਨੂੰ

ਸਰੀ-ਉਘੇ ਸਿੱਖ ਵਿਦਵਾਨ ਡਾ ਪੂਰਨ ਸਿੰਘ ਦੁਆਰਾ ਲਿਖੀਆਂ ਦੋ ਪੁਸਤਕਾਂ  ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼” ਅਤੇ ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” ਦਾ ਲੋਕ ਅਰਪਣ ਸਮਾਗਮ 11 ਅਗਸਤ (ਐਤਵਾਰ) ਨੂੰ ਜ਼ੌਰਜ ਮੈਕੀ ਲਾਇਬਰੇਰੀ,8440-112 ਸਟਰੀਟ ਨਾਰਥ ਡੈਲਟਾ ਵਿਖੇ , ਬਾਅਦ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਹੋਵੇਗਾ।…

Read More

ਤਿੰਨ ਕੈਨੇਡੀਅਨ ਸੰਸਥਾਵਾਂ ਵੱਲੋਂ ਪੰਜਾਬ ਤੋਂ ਆਏ ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਨਮਾਨ

ਸਰੀ, 7 ਅਗਸਤ (ਹਰਦਮ ਮਾਨ)-ਬੀਤੇ ਦਿਨ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪੰਜਾਬ ਤੋਂ ਆਏ ਪੰਜਾਬੀ ਲੇਖਕ ਡਾਕਟਰ ਲਖਬੀਰ ਸਿੰਘ ਨਾਮਧਾਰੀ ਦੇ ਮਾਣ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਰੀ ਵਿਖੇ ਇੱਕ ਸੰਖੇਪ ਪ੍ਰੋਗਰਾਮ ਵਿੱਚ ਉਹਨਾਂ ਬਾਰੇ ਜਾਣ…

Read More

ਕੈਨੇਡਾ ਦੇ ਫਜ਼ੂਲ ਖਰਚੀ ਵਾਲੇ ਮਹਿੰਗੇ ਵਿਆਹ….

ਬਲਵੀਰ ਕੌਰ ਢਿੱਲੋਂ- ਮੰਨਦੇ ਹਾਂ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ, ਪਰ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈਣ ਵਿੱਚ ਵੀ ਸਾਡੇ ਪੰਜਾਬੀ ਸਭ ਤੋਂ ਅੱਗੇ ਹਨ। ਹਰ ਖੇਤਰ ਵਿੱਚ ਤਰੱਕੀ ਕਰਨ ਦੇ ਨਾਲ਼ ਨਾਲ਼ ਦਿਖਾਵਾ ਤੇ ਫੁਕਰਾਪੰਥੀ ਵਿੱਚ ਸਾਡੇ ਪੰਜਾਬੀ ਲੋਕ ਸਭ ਤੋਂ ਅੱਗੇ ਹਨ। ਸਾਦੇ ਕਲਚਰ ਤੋਂ ਕੋਹਾਂ ਦੂਰ, ਪੈਸੇ ਜਾਂ…

Read More

ਗ਼ਜ਼ਲ ਮੰਚ ਸਰੀ ਵੱਲੋਂ ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨ ਤਾਰਨ ਨਾਲ ਸਾਹਿਤਕ ਮਿਲਣੀ

ਸਰੀ, 6 ਅਗਸਤ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਕਰਨ ਵਾਲੇ ਤਰਲੋਚਨ ਤਰਨਤਾਰਨ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਵਿਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਅਤੇ ਖਾਸ ਕਰ ਕੇ ਗ਼ਜ਼ਲ ਤੇ ਨਾਟਕ ਬਾਰੇ ਬਹੁਤ ਉਸਾਰੂ ਵਿਚਾਰ ਚਰਚਾ ਹੋਈ। ਡਾ. ਸਾਹਿਬ ਸਿੰਘ ਨੇ…

Read More

ਗਦਰੀ ਬਾਬਿਆਂ ਦੇ ਮੇਲੇ ਵਿਚ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਅਪਰਾਧਿਕ ਰਿਕਾਰਡ ਦਰੁਸਤ ਕਰਨ ਲਈ ਮਤਾ ਪਾਸ

ਹਾਲੈਂਡ ਸਰੀ ਵਿਚ ਹੋਏ ਮੇਲੇ ਦੌਰਾਨ ਪ੍ਰਧਾਨ ਮੰਤਰੀ ਟਰੂਡੋ, ਪ੍ਰੀਮੀਅਰ ਈਬੀ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ- ਮਿਸ ਪੂਜਾ, ਸੁੱਖੀ, ਪ੍ਰਗਟ ਖਾਨ ਤੇ ਮੋਹਸਿਨ ਸ਼ੌਕਤ ਅਲੀ ਖਾਨ ਤੇ ਹੋਰ ਗਾਇਕਾਂ ਨੇ ਮੇਲੇ ਵਿਚ ਗਾਇਕੀ ਦੇ ਰੰਗ ਭਰੇ- ਮੇਲੇ ਦੀ ਸਫਲਤਾ ਅਤੇ ਲਿਬਰਲ ਸਰਕਾਰ ਵਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫੀ ਮੰਗੇ ਜਾਣ ਲਈ  ਮੁੱਖ ਪ੍ਰਬੰਧਕ ਸਾਹਿਬ ਥਿੰਦ…

Read More