Headlines

ਆਖਿਰ ਟੈਰਿਫ ਨੀਤੀ ਤੋਂ ਕੀ ਹਾਸਲ ਕਰਨਾ ਚਾਹੁੰਦੇ ਹਨ ਡੋਨਾਲਡ ਟਰੰਪ ?

ਕੀ ਵਿਸ਼ਵ ਵਪਾਰ ਦਾ ਨਵਾਂ ਦੌਰ ਲੈ ਕਿ ਆਵੇਗੀ ਟਰੰਪ ਦੀ ਟੈਰਿਫ ਨੀਤੀ ? ਅਮਰੀਕਾ ਦੇ ਖਜ਼ਾਨੇ ਦਾ 1.83 ਟਰਿਲੀਅਨ ਦਾ ਘਾਟਾ ਹੈ ਅਸਲ ਵਜ੍ਹਾ ? ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ) – ਅਮਰੀਕਨ ਲੋਕਾਂ ਦੇ ਵੱਡੇ ਫਤਵੇ ਨਾਲ ਜਿੱਤ ਕਿ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀ ਆਪਣੇ ਪੁਰਾਣੇ ਭਾਈਵਾਲਾਂ ਸਮੇਤ ਦੁਨੀਆਂ ਭਰ ਲਈ ਇੱਕ…

Read More

ਸੰਪਾਦਕੀ- ਧਰਮ ਨੂੰ ਸੌੜੀ ਰਾਜਨੀਤੀ ਲਈ ਵਰਤਣ ਦਾ ਦੰਭ

-ਸੁਖਵਿੰਦਰ ਸਿੰਘ ਚੋਹਲਾ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵਾਪਿਸ ਲੈਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਏ ਜਾਣ ਦੇ ਫੈਸਲੇ ਦਾ ਪੰਥਕ ਜਥੇਬੰਦੀਆਂ ਅਤੇ…

Read More

ਆਯੁਰਵੇਦ ਅਪਣਾਓ, ਬਿਮਾਰੀਆਂ ਤੋਂ ਖਹਿੜਾ ਛੁਡਾਓ

ਅੱਜ ਦਾ ਮਨੁੱਖ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹੋ ਚੁੱਕਿਆ ਹੈ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ ਕਿਉਂਕਿ ਉਸ ਦਾ ਖਾਣ-ਪੀਣ ਤੇ ਜੀਵਨ ਜਿਊਣ ਦਾ ਢੰਗ ਬਦਲ ਚੁੱਕਿਆ ਹੈ। ਜੇ ਪੁਰਾਣੇ ਸਮੇਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਹੱਥੀਂ ਕੰਮ ਕਰਨ ਤੇ ਨਿਤਨੇਮੀ ਹੋਣ ਕਾਰਨ ਬਿਮਾਰੀਆਂ ਤੋਂ ਬਚੇ ਰਹੇ ਤੇ ਉਨ੍ਹਾਂ ਨੇ ਲੰਬੀਆਂ ਉਮਰਾਂ ਵੀ…

Read More

ਕੈਨੇਡਾ ਦੇ ਖੇਤ ਮਜ਼ਦੂਰ…

ਸੁਰਿੰਦਰ ਗੀਤ ਕੈਨੇਡਾ ਆਈ ਨੂੰ ਭਾਵੇਂ ਅੱਧੀ ਸਦੀ ਬੀਤ ਗਈ ਸੀ, ਪਰ ਮੈਨੂੰ ਕੈਨੇਡਾ ਦੇ ਫਾਰਮ ਵਿੱਚ ਕੰਮ ਕਰਨ ਦਾ ਮੌਕਾ ਨਾ ਮਿਲਿਆ। ਇਸ ਦਾ ਵੱਡਾ ਕਾਰਨ ਇਹ ਸੀ ਕਿ ਮੈਂ 1974 ਵਿੱਚ ਕੈਨੇਡਾ ਆਈ ਤੇ ਓਦੋਂ ਤੋਂ ਲੈ ਕੇ ਹੁਣ ਤੱਕ ਕੈਲਗਰੀ ਵਿੱਚ ਹੀ ਰਹਿ ਰਹੀ ਹਾਂ। ਕੈਲਗਰੀ ਵਿੱਚ ਭਾਰਤੀ ਮੂਲ ਦੇ ਲੋਕਾਂ ਵਿੱਚ…

Read More

ਪ੍ਰੇਰਕ ਲੇਖ-ਆਤਮ ਵਿਸ਼ਵਾਸ

ਕਲਵੰਤ ਸਿੰਘ ਸਹੋਤਾ 604-589-5919 ਆਤਮ-ਵਿਸ਼ਵਾਸ ਬਿਨਾ ਬੰਦਾ ਅਧੂਰਾ ਹੈ, ਇਹ ਜ਼ਿੰਦਗੀ ਦੀ ਚਾਲ ਨੂੰ ਸਥਿਰ ਰੱਖਣ ਲਈ ਬਹੁਤ ਜਰੂਰੀ ਹੈ। ਆਪਣੇ ਮਨ ਦੀ ਸੋਚ ਨੂੰ ਕਿਸੇ ਠੋਸ ਅਧਾਰ ਤੇ ਵਰਕਰਾਰ ਰੱਖਣ ਲਈ, ਸਮੇਂ ਅਨੁਸਾਰ ਕੀਤੇ ਫੈਸਲਿਆਂ ਦੇ ਸਿਰੇ ਚੜ੍ਹਨ ਲਈ ਅਤੇ ਜ਼ਿੰਦਗੀ ਦੀ ਗੱਡੀ ਨੂੰ ਲੀਹੇ ਰੱਖਣ ਲਈ ਆਤਮ-ਭਰੋਸਾ ਜਾਂ ਕਹਿ ਲਓ ਆਤਮ-ਵਿਸ਼ਵਾਸ ਹੋਣਾ ਸਹਾਈ…

Read More

ਸਰੀ (ਕੈਨੇਡਾ) ਦਾ ਮਾਣ: ਡਾ. ਪ੍ਰਗਟ ਸਿੰਘ ਭੁਰਜੀ

ਪ੍ਰੋ. ਕੁਲਬੀਰ ਸਿੰਘ- ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਮਿਲਣ ਅਤੇ ਸਲਾਹ ਮਸ਼ਵਰਾ ਕਰਨ ਆਵੇ, ਜਦੋਂ ਸਥਾਨਕ ਨੇਤਾ ਸਿੱਖ ਕਮਿਊਨਿਟੀ ਦੇ ਰੁਖ ਬਾਰੇ ਜਾਨਣ ਲਈ ਸਮਾਂ ਲੈ ਕੇ ਮੀਟਿੰਗ ਕਰਨ ਆਉਣ, ਜਦੋਂ ਸ਼ਹਿਰ ਦੀਆਂ ਵੰਨ-ਸਵੰਨੀਆਂ ਸਰਗਰਮੀਆਂ ਵਿਚ ਤੁਸੀਂ ਖਿੱਚ ਦਾ ਕੇਂਦਰ ਬਣੇ ਰਹੋ, ਜਦੋਂ ਪੰਜਾਬੀ ਫ਼ਿਲਮਾਂ ਬਨਾਉਣ ਲਈ ਕਲਾਕਾਰਾਂ ਦੀਆਂ ਟੀਮਾਂ ਕੈਨੇਡਾ ਜਾਣ ਅਤੇ ਸਮਾਂ…

Read More

ਬੁੱਧ ਵਿਅੰਗ- ਸਾਹਿਤ ਦੇ ਮਹੰਤ

ਬੁੱਧ ਸਿੰਘ ਨੀਲੋਂ- ਪੰਜਾਬੀ ਸਾਹਿਤ ਦੇ ਵਿੱਚ ਪ੍ਰਤੀਬੱਧ ਸਾਹਿਤਕਾਰ ਉਂਗਲਾਂ ਉੱਤੇ ਗਿਣੇ ਜਾਂਦੇ ਹਨ ਤੇ ਚੌਧਰੀਆਂ ਦੇ ਗੜਵਈ ਐਨੇ ਵੱਧ ਦੇ ਜਾ ਰਹੇ ਹਨ ਕਿ ਹਰ ਵਾਰ ਮੈਂਬਰ ਸੂਚੀ ਦੇ ਪੰਨੇ ਵੱਧ ਜਾਂਦੇ ਹਨ। ਕੀ ਲਿਖਣਾ, ਕਿਉਂ ਲਿਖਣਾ ਹੈ। ਇਸ ਗਿਆਨ ਤੋਂ ਕੋਰੇ ਗੜਵਈ ਮੂੰਹ ਉੱਤੇ ਛਿਕਲੀਆਂ ਪਾ ਕੇ ਰੱਖਦੇ ਹਨ। ਸਾਹਿਤ ਲਿਖਣ ਦਾ ਮਕਸਦ…

Read More

ਕੀ ਹੈ ਡੀਪਸੀਕ ਜਿਸ ਨੇ ਅਮਰੀਕੀ ਸਾਫਟਵੇਅਰ ਕੰਪਨੀਆਂ ਦੇ ਸ਼ੇਅਰ ਮੂਧੇ ਮੂ੍ੰਹ ਸੁੱਟੇ

  ਬਲਰਾਜ ਸਿੰਘ ਸਿੱਧੂ- ਚੀਨੀ ਆਰਟੀਫੀਸ਼ਲ ਇੰਨਟੈਲੀਜੈਂਸ (ਏ.ਆਈ.) ਐਪ ਡੀਪਸੀਕ ਨੇ ਦੁਨੀਆਂ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕੀ ਟੈੱਕ ਕੰਪਨੀਆਂ ਦੇ ਸ਼ੇਅਰਾਂ ਨੂੰ ਅਜਿਹਾ ਧੱਕਾ ਲੱਗਾ ਜੋ ਉਨ੍ਹਾਂ ਨੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਰਾਸ਼ਟਰਪਤੀ ਟਰੰਪ ਨੂੰ ਇਸ ਬਾਰੇ ਇੱਕ ਬਿਆਨ ਜਾਰੀ ਕਰਨਾ ਪਿਆ ਹੈ। 20 ਜਨਵਰੀ 2025 ਨੂੰ ਇਸ ਚੀਨੀ…

Read More

ਸ਼ਰਧਾਂਜਲੀ-ਪੰਜਾਬੀ ਸਭਿਆਚਾਰ ਤੇ ਸਿੱਖ ਵਿਰਸੇ ਦਾ ਸ਼ਾਹ ਚਿਤੇਰਾ ਜਰਨੈਲ ਸਿੰਘ ਆਰਟਿਸਟ

ਦਿਲਜੀਤ ਪਾਲ ਸਿੰਘ ਬਰਾੜ -ਪੰਜਾਬੀ ਸਭਿਆਚਾਰ ਤੇ ਸਿੱਖ ਵਿਰਸੇ ਨੂੰ ਰੰਗਾਂ ਨਾਲ ਚਿਤਰਣ ਵਾਲੇ ਮਹਾਨ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਜੋ ਪਿਛਲੇ ਦਿਨੀਂ ਸਾਡੇ ਤੋਂ ਸਦਾ ਲਈ ਜੁ਼ਦਾ ਹੋ ਗਏ। ਉਹਨਾਂ ਨੂੰ ਸ਼ਰਧਾਂਜਲੀ ਵਜੋਂ ਪਾਠਕਾਂ ਦੀ ਨਜ਼ਰ ਹੈ ਇਹ ਲੇਖ- ਪੰਜਾਬੀ ਸੱਭਿਆਚਾਰਕ ਤਸਵੀਰਾਂ ਨੂੰ ਪਿਆਰ ਕਰਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਹੜਾ ਆਰਟਿਸਟ ਜਰਨੈਲ…

Read More

ਬੁੱਧ ਬਾਣ- ਕੜਾਹ ਖਾਣੇ ਸਰਕਾਰਾਂ ਤੋਂ ਹੱਕ ਮੰਗਦੇ ਨੇ….

ਪਹਿਲਾ ਪਰਸੰਗ- ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਮੁਫ਼ਤ ਦੀ ਚਾਟ ਉੱਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਲਗਾਇਆ, ਜਦੋਂ ਗਧੇ ਤੇ ਘੋੜਿਆਂ ਨੂੰ ਇੱਕੋ ਕੀਲੇ ਬੰਨ੍ਹਿਆ ਸੀ। ਉਦੋਂ ਹਜ਼ਾਰ ਏਕੜ ਜ਼ਮੀਨ ਵਾਹੁਣ ਵਾਲੇ ਨੂੰ ਵੀ ਤੇ ਇੱਕ ਏਕੜ ਵਾਹੁਣ ਵਾਲੇ ਨੂੰ ਵੀ ਬਿਜਲੀ ਪਾਣੀ ਮੁਫ਼ਤ ਦਿੱਤੀ। ਵਪਾਰੀਆਂ ਨੂੰ ਖੁਸ਼ ਕਰਨ ਲਈ ਚੁੰਗੀਆਂ ਚੱਕ…

Read More