Headlines

ਡਰੱਗ ਤੇ ਸੋਜੀ ਜਿਹੇ ਲੋਕ ਵਿਰੋਧੀ ਫੈਸਲੇ ਲਾਗੂ ਕਰਨ ਵਾਲੀ ਐਨ ਡੀ ਪੀ ਨੂੰ ਸਬਕ ਸਿਖਾਉਣ ਦਾ ਵੇਲਾ

ਮਨਿੰਦਰ ਸਿੰਘ ਗਿੱਲ- ਸਰੀ (ਕੈਨੇਡਾ)- ਬ੍ਰਿਟਿਸ਼ ਕੋਲੰਬੀਆ ਸੂਬਾ ਸੂਬਾਈ ਚੋਣਾਂ ਦੀਆਂ ਬਰੂਹਾਂ ‘ਤੇ ਖੜ੍ਹਾ ਹੈ ਜਿੱਥੇ ਚੋਣਾਂ ਕੁਝ ਹੀ ਹਫਤੇ ਦੂਰ ਰਹਿ ਗਈਆਂ ਹਨ। ਥੋੜਾ ਅਰਸਾ ਪਹਿਲਾਂ ਲੀਡਰਸ਼ਿਪ ਦੌੜ ਵਿੱਚ ਜੇਤੂ ਹੋਕੇ ਤਾਕਤ ਵਿੱਚ ਆਏ ਪ੍ਰੀਮੀਅਰ ਡੇਵਿਡ ਈਬੀ ਆਪਣੇ ਜੇਤੂ ਰੱਥ ‘ਤੇ ਸਵਾਰ ਇੰਝ ਮਹਿਸੂਸ ਕਰ ਰਹੇ ਸੀ ਜਿਵੇਂ ਚੋਣ ਜਿੱਤਣੀ ਉਨ੍ਹਾਂ ਲਈ ਖੱਬੇ ਹੱਥ…

Read More

ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦਾ ਮਾਣ : ਲੋਕ ਕਵੀ ਗੁਰਦਾਸ ਰਾਮ ‘ਆਲਮ’

ਡਾ ਗੁਰਵਿੰਦਰ ਸਿੰਘ- (ਫੋਨ: 604 825 1550) ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਹੈ, ਜਿਸ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਸਿਖਰਾਂ ਤੱਕ ਪਹੁੰਚਾਇਆ। “ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਵਰਗੀ ਗੁਰਦਾਸ ਰਾਮ ਆਲਮ ਦੀ ਲਿਖਤ, ਅੱਜ ਵੀ ਲੋਕ ਮਨਾਂ ਦਾ ਹਿੱਸਾ ਬਣੀ ਹੋਈ ਹੈ। ਪਰ ਸਾਹਿਤਕ ਕਦਰਾਂ ਕੀਮਤਾਂ ਦੇ ਉਲਟ, ਵਪਾਰੀਕਰਨ ਅਤੇ ਸੰਸਾਰੀਕਰਨ ਦੇ…

Read More

ਭਾਸ਼ਾ ਵਿਭਾਗ ਪੰਜਾਬ ਨੇ ਤਿਆਰ ਕੀਤਾ ਪੰਜਾਬੀ ਭਾਸ਼ਾ ਦੇ ਗਿਆਨ ਦਾ ਨਵਾਂ ਖਜ਼ਾਨਾ

  -ਡਾ. ਸੁਖਦਰਸ਼ਨ ਸਿੰਘ ਚਹਿਲ (9779590575)- ਭਾਸ਼ਾ ਦਰਿਆ ਵਾਂਗ ਹਰ ਸਮੇਂ ਵਗਦੇ ਰਹਿਣ ਵਾਲੀ ਪ੍ਰਕਿਰਿਆ ਹੈ। ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ। ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਭਾਸ਼ਾ ਦੇ ਵਹਿਣ ਨੂੰ ਨਿਰੰਤਰ ਤੇ ਸੁਚਾਰੂ ਤਰੀਕੇ ਨਾਲ ਅੱਗੇ ਵਧਾਉਣ ਲਈ ਸੁਘੜ ਤਰੀਕੇ ਨਾਲ ਲਗਾਤਾਰ ਯਤਨ ਜਾਰੀ ਰੱਖੇ ਜਾਣ। ਇਸੇ ਧਾਰਨਾ ’ਤੇ ਚਲਦਿਆ…

Read More

ਸੰਪਾਦਕੀ- ਬੀ ਸੀ ਚੋਣਾਂ 2024 – ਵਾਅਦਿਆਂ ਤੇ ਐਲਾਨਾਂ ਦੀ ਭਰਮਾਰ…

-ਸੁਖਵਿੰਦਰ ਸਿੰਘ ਚੋਹਲਾ- ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਲਈ 19 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਲਈ ਚੋਣ ਮੈਦਾਨ ਵਿਚ ਨਿਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ-ਬੀ ਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵ ਤੇ ਬੀ ਸੀ ਗਰੀਨ ਪਾਰਟੀ ਦੇ ਆਗੂਆਂ ਤੇ ਉਮੀਦਵਾਰਾਂ ਵਲੋਂ ਪੂਰੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਆਗੂਆਂ ਵਲੋਂ ਵੋਟਰਾਂ…

Read More

ਇਤਿਹਾਸਿਕ ਪ੍ਰਸੰਗ: ਜਦ ‘ਖਿਮਾਂ ਦਾਨ’ ਨੇ ਪਲਟੀ ਬਾਜੀ

–ਡਾਕਟਰ ਗੁਰਦੇਵ ਸਿੰਘ ਸਿੱਧੂ- ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੇ ਜਾਣ ਦੀ ਗੱਲ ਜ਼ੋਰ ਨਾਲ ਚੱਲ ਰਹੀ ਸੀ।ਦਿਨੋ ਦਿਨ ਸਿੱਖ ਅਖਬਾਰਾਂ ਅਤੇ ਸੰਗਤ ਵੱਲੋਂ ਕੀਤੀ ਜਾ ਰਹੀ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਤਬਦੀਲੀ ਦੀ ਮੰਗ ਨੂੰ ਹੋਰ…

Read More

ਪੰਜਾਬੀ ਸਿਨੇਮੇ ਦਾ ‘ਸੁੱਚਾ ਸੂਰਮਾ’- ਅਮਿਤੋਜ ਮਾਨ

ਪੰਜਾਬੀ ਸਿਨੇਮੇ ਨੂੰ ਅਸਲ ਪੰਜਾਬੀ ਮੁਹਾਂਦਰਾ ਦੇਣ ਵਾਲਾ ਨਿਰਦੇਸ਼ਕ- -ਡਾ. ਸੁਖਦਰਸ਼ਨ ਸਿੰਘ ਚਹਿਲ ਪਟਿਆਲਾ 9779590575- ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਪੰਜਾਬੀ ਫਿਲਮਾਂ ਬਣ ਰਹੀਆਂ ਹਨ। ਗਿਣਤੀ ਪੱਖੋਂ ਪੰਜਾਬੀ ਫਿਲਮਾਂ ਆਪਣੇ ਦਰਸ਼ਕਾਂ ਦੀ ਗਿਣਤੀ ਅਨੁਸਾਰ ਸਹੀ ਅਨੁਪਾਤ ’ਚ ਬਣ ਰਹੀਆਂ ਹਨ ਪਰ ਗੁਣਵੱਤਾ ਪੱਖੋਂ ਜਿਆਦਾਤਰ ਫਿਲਮਾਂ  ਊਣੀਆਂ ਹੀ ਰਹਿ ਜਾਂਦੀਆਂ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ…

Read More

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ- —————– ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ ਦਾ ਮਾਣ’ ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ ਆਪਣਾ ਉਹ ਰੁਤਬਾ ਗਵਾ ਚੁੱਕਿਆ ਹੈ। ਅਸਲ ਵਿਚ ਕੰਡੇ ਮਾਨ ਨੇ ਹੀ ਬੀਜੇ ਹਨ ਜੋ ਉਹ ਚੁਗ ਰਿਹਾ ਹੈ। ਗੁਰਦਾਸ ਮਾਨ ਦੇ ਵਿਰੋਧ ਦੀ ਮੁੱਖ ਵਜਾ ; ਪੰਜਾਬੀਆਂ ਸਮੇਤ, ਹੋਰਨਾ ਭਾਈਚਾਰਿਆਂ…

Read More

ਸੰਪਾਦਕੀ- ਬ੍ਰਿਟਿਸ਼ ਕੋਲੰਬੀਆ ਚੋਣਾਂ- ਸੱਤਾਧਾਰੀ ਐਨ ਡੀ ਪੀ ਨੂੰ ਬੀ ਸੀ ਕੰਸਰਵੇਟਿਵ ਦੀ ਵੱਡੀ ਚੁਣੌਤੀ…

-ਸੁਖਵਿੰਦਰ ਸਿੰਘ ਚੋਹਲਾ- ਬ੍ਰਿਟਿਸ਼ ਕੋਲੰਬੀਆ ਚੋਣ ਕਮਿਸ਼ਨ ਵਲੋਂ 21 ਸਤੰਬਰ ਨੂੰ ਸੂਬਾਈ ਚੋਣਾਂ ਦਾ ਬਾਕਾਇਦਾ ਐਲਾਨ ਕਰਨ ਉਪਰੰਤ 93 ਮੈਂਬਰੀ ਵਿਧਾਨ ਸਭਾ ਲਈ ਸੱਤਾਧਾਰੀ ਐਨ ਡੀ ਪੀ, ਮੁੱਖ ਵਿਰੋਧੀ ਬੀਸੀ ਕੰਸਰਵੇਟਿਵ ਪਾਰਟੀ ਤੇ ਗਰੀਨ ਪਾਰਟੀ ਵਲੋਂ ਆਪੋ-ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਮੀਦਵਾਰਾਂ ਦੇ ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 28…

Read More

ਪੰਜਾਬ ਭਵਨ ਸਰੀ ਦੇ ”ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦਾ ਇੱਕ ਸਾਲ ਦਾ ਸਫ਼ਰ 

-ਸਤੀਸ਼ ਜੌੜਾ ਦੀ ਖਾਸ ਰਿਪੋਰਟ – ਸਰੀ- ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ  ਸ਼ੁਰੂ ਕੀਤਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜੋ ਕਿ ਅੱਜ ਤੋਂ ਪੂਰਾ ਇੱਕ ਸਾਲ ਪਹਿਲਾਂ ਬੱਚਿਆਂ ਦੀਆਂ ਲਿਖਤਾਂ ਦੀ ਇੱਕ ਕਿਤਾਬ ਤੋਂ ਸ਼ੁਰੂ ਹੋਇਆ ਤੇ ਅੱਜ 35 ਕਿਤਾਬਾਂ ਪੰਜਾਬ ,ਰਾਜਸਥਾਨ ਅਤੇ 5 ਕਿਤਾਬਾਂ ਪਾਕਿਸਤਾਨ ਵਿੱਚ ਛਪ ਕੇ ਲੋਕ…

Read More

ਸਿੱਖ ਹਿਤੈਸ਼ੀਆਂ ਦਾ ਰਾਹੁਲ ਪ੍ਰੇਮ ਸਿੱਖ ਕਤਲੇਆਮ ਪੀੜਤਾਂ ਨਾਲ ਕੋਝਾ ਮਜਾਕ

ਸਿੱਖ ਕਤਲੇਆਮ ਦੇ ਜਿੰਮੇਵਾਰ ਆਗੂਆਂ ਨੂੰ ਅਹੁਦਿਆਂ ਨਾਲ ਨਿਵਾਜਣ ਵਾਲੀ ਕਾਂਗਰਸ ਨੇ  ਸਿੱਖ ਜਗਤ ਤੋਂ ਮੁਆਫੀ ਕਿਉਂ ਨਹੀ ਮੰਗੀ ? ★ ਮਨਿੰਦਰ ਸਿੰਘ ਗਿੱਲ- ਸਰੀ (ਕੈਨੇਡਾ)- ਕਾਂਗਰਸ ਪਾਰਟੀ ਦੇ ਲੀਡਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ਉੱਤੇ ਗਏ ਹਨ। ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ਅਕਸਰ ਹੀ…

Read More