Headlines

ਦੇਖਣਯੋਗ ਹੈ ਅਮਰੀਕਾ-ਕੈਨੇਡਾ ਸਰਹੱਦ ਤੇ ਬਣਿਆ ਇੰਟਰਨੈਸ਼ਨਲ ਪੀਸ ਗਾਰਡਨ, ਬਰੈਂਡਨ (ਮੈਨੀਟੋਬਾ)

ਗੁਰਪ੍ਰੀਤ ਸਿੰਘ ਤਲਵੰਡੀ- 7789809196 -ਵਿਸ਼ਵ ਦੇ ਦੋ ਵਿਕਸਤ ਦੇਸ਼ਾਂ ਕੈਨੇਡਾ ਤੇ ਅਮਰੀਕਾ ਵਲੋਂ ਆਪਣੀਆਂ ਵੱਖ-ਵੱਖ ਰਾਜਾਂ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ਤੇ ਸ਼ਾਤੀ ਦਾ ਸੁਨੇਹਾ ਦਿੰਦੀਆਂ ਗਈ ਵੱਡੀਆਂ ਪਾਰਕਾਂ ਜਾਂ ਬਾਗ-ਬਗੀਚੇ ਸਥਾਪਿਤ ਕੀਤੇ ਹੋਏ ਹਨ, ਜੋ ਅੱਧਾ-ਅੱਧਾ ਦੋਵੇਂ ਮੁਲਕਾਂ ਨੂੰ ਵੰਡਦੇ ਹਨ। ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਅਮਰੀਕਾ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਪੀਸ ਆਰਚ…

Read More

ਸੰਪਾਦਕੀ- ਆਜ਼ਾਦੀ ਦਿਵਸ ਬਨਾਮ ਵੰਡ ਬਨਾਮ ਉਜਾੜੇ ਦਾ ਦਰਦ…

-ਸੁਖਵਿੰਦਰ ਸਿੰਘ ਚੋਹਲਾ- ਪਾਕਿਸਤਾਨੀ ਸ਼ਾਇਰ ਉਸਤਾਦ ਦਾਮਨ ਦਾ ਬੜਾ ਮਸ਼ਹੂਰ ਸ਼ੇਅਰ ਹੈ- ਲਾਲੀ ਅੱਖਾਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ.. ਦਿਲਾਂ ਨੂੰ ਝੰਜੋੜਨ ਵਾਲਾ ਇਹ ਸ਼ੇਅਰ ਭਾਰਤ-ਪਾਕਿਸਤਾਨ ਦੀ ਵੰਡ ਤੇ ਉਜਾੜੇ ਨੂੰ ਸੰਬੋਧਿਤ ਹੈ। ਭਾਰਤ ਦੀ ਆਜਾਦੀ ਦੇ ਇਤਿਹਾਸ ਵਿਚ 14-15 ਅਗਸਤ ਦੀ ਆਪਣੀ ਇਕ ਅਹਿਮੀਅਤ ਤੇ ਇਤਿਹਾਸਿਕਤਾ ਹੈ।…

Read More

ਪੰਜਾਬੀ ਲਘੂ ਫਿਲਮਾਂ ਨੂੰ ਸਮਰਪਿਤ ਕਲਾਕਾਰ-ਮਲਕੀਤ ਸਿੰਘ ਦਿਓਲ

  ਅੰਮ੍ਰਿਤ ਪਵਾਰ- ਲੋਹੇ ਦੇ ਸ਼ਹਿਰ ਲੁਧਿਆਣਾ ਤੇ ਡਾਬਾ ਤੇ ਉਥੋਂ ਨਿੱਕਲੀ ਇੱਕ ਕਲਮ ਜਿਸ ਨੇ ਗੀਤ ,ਗ਼ਜ਼ਲ ਤੇ ਕਹਾਣੀਆਂ ਰਚੀਆਂ ਤੇ ਫ਼ਿਰ ਕਿਉਂ ਕਿ ਨਿੱਕਾ ਪਰਦਾ ਸਮਾਜ ਦਾ ਦਰਪਣ ਤੇ ਲਘੂ ਫਿਲਮਾਂ ਲਈ ਇੰਟਰਨੈੱਟ ਮਾਧਿਅਮ ਲੋਕਾਈ ਤੱਕ ਸੌਖੀ ਪਹੁੰਚ ਤੇ ਇਸ ਤਰਾਂ ਮਲਕੀਤ ਸਿੰਘ ਦਿਓਲ ਲਘੂ ਫਿਲਮਾਂ ਦਾ ਨਾਮਵਰ ਲੇਖਕ ਤੇ ਨਿਰਮਾਤਾ ਬਣ ਗਿਆ।ਤੇ…

Read More

ਵੀਹਵੀਂ ਸਦੀ ਦੇ ਮਹਾਂ-ਦੁਖਾਂਤ ‘ਤੇ ਵਿਸ਼ੇਸ਼

‘ਆਜ਼ਾਦੀਆਂ ਹੱਥੋਂ ਬਰਬਾਦ ਯਾਰੋ! ਹੋਏ ਤੁਸੀਂ ਵੀ ਓ ਹੋਏ ਅਸੀਂ ਆਂ’ ਡਾ. ਗੁਰਵਿੰਦਰ ਸਿੰਘ       ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ , ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ ‘ਚ ਬਾਬਾ ਭਕਨਾ ਨੇ ਕਿਹਾ…

Read More

ਸੰਪਾਦਕੀ- ਵਿਨੇਸ਼ ਫੋਗਾਟ ਹੋਣਾ ਹੀ ਸੋਨ ਤਗਮਾ ਹੈ….

-ਸੁਖਵਿੰਦਰ ਸਿੰਘ ਚੋਹਲਾ- ਪੈਰਿਸ ਉਲੰਪਿਕ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗਮੇ ਦੀ ਭਾਰੀ ਉਮੀਦ ਸੀ। ਇਸ ਉਮੀਦ ਦਾ ਵੱਡਾ ਕਾਰਣ ਉਸਦੀ ਸੈਮੀਫਾਈਨਲ ਮੈਚ ਦੌਰਾਨ ਉਲੰਪਿਕ ਚੈਂਪੀਅਨ ਉਪਰ ਸ਼ਾਨਦਾਰ ਜਿੱਤ ਸੀ। ਇਸ ਮੈਚ ਦੌਰਾਨ ਕੁਮੈਂਟਰੀ ਕਰਨ ਵਾਲੇ ਉਸਦੇ ਦਾਅ ਪੇਚਾਂ ਦੀ ਕਦਰ ਕਰਦਿਆਂ ਵਾਰ-ਵਾਰ ਇਹ ਦੁਹਰਾਉਂਦਿਆਂ ਸੁਣੇ ਗਏ ਕਿ ਇਸ ਵਾਰ ਭਾਰਤ ਦਾ ਕੁਸ਼ਤੀ…

Read More

ਕੈਨੇਡਾ ਦੇ ਫਜ਼ੂਲ ਖਰਚੀ ਵਾਲੇ ਮਹਿੰਗੇ ਵਿਆਹ….

ਬਲਵੀਰ ਕੌਰ ਢਿੱਲੋਂ- ਮੰਨਦੇ ਹਾਂ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ, ਪਰ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈਣ ਵਿੱਚ ਵੀ ਸਾਡੇ ਪੰਜਾਬੀ ਸਭ ਤੋਂ ਅੱਗੇ ਹਨ। ਹਰ ਖੇਤਰ ਵਿੱਚ ਤਰੱਕੀ ਕਰਨ ਦੇ ਨਾਲ਼ ਨਾਲ਼ ਦਿਖਾਵਾ ਤੇ ਫੁਕਰਾਪੰਥੀ ਵਿੱਚ ਸਾਡੇ ਪੰਜਾਬੀ ਲੋਕ ਸਭ ਤੋਂ ਅੱਗੇ ਹਨ। ਸਾਦੇ ਕਲਚਰ ਤੋਂ ਕੋਹਾਂ ਦੂਰ, ਪੈਸੇ ਜਾਂ…

Read More

ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ

ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਮਾਣਤਾ ਰੱਖਦਾ ਹੈ। ਇਹ ਮਹੀਨਾ ਹਰੇਕ ਪੰਜਾਬੀ ਦੇ ਦਿਲ ਵਿੱਚ ਖ਼ੁਸ਼ੀ ਅਤੇ ਰੌਣਕ ਭਰ ਦਿੰਦਾ ਹੈ। ਸਾਉਣ ਦੀਆਂ ਬੂੰਦਾਂ ਜਿਵੇਂ ਜ਼ਮੀਨ ਨੂੰ ਠੰਢਕ ਪਾਉਂਦੀਆਂ ਹਨ, ਓਵੇਂ ਹੀ ਤੀਆਂ ਦਾ ਤਿਉਹਾਰ ਹਰ ਔਰਤ ਨੂੰ ਆਪਣੀ ਸਹੇਲੀ, ਭੈਣ, ਅਤੇ ਪਰਿਵਾਰ ਨਾਲ ਮਿਲਣ ਦਾ ਮੌਕਾ ਦਿੰਦਾ ਹੈ। ਤੀਆਂ ਦਾ ਤਿਉਹਾਰ ਮੁੱਖ…

Read More

ਪੁਸਤਕ ਸਮੀਖਿਆ-ਮਨੁੱਖੀ ਸਰੋਕਾਰਾਂ ਦਾ ਅਧਿਐਨ: ਸ਼ੂਕਦੇ ਆਬ ਤੇ ਖ਼ਾਬ

ਲੇਖਕ- ਮੇਹਰ ਮਾਣਕ- ਸਮੀਖਿਆਕਾਰ-ਪ੍ਰੋ. ਬਲਜੀਤ ਕੌਰ- ਕੁਦਰਤ ਪ੍ਰੇਮੀ ਅਤੇ ਸਮਾਜ ਵਿਗਿਆਨ ਦੇ ਪ੍ਰੋਫੈਸਰ ( ਡਾ. )ਮੇਹਰ ਮਾਣਕ ਪੰਜਾਬੀ ਕਾਵਿ ਜਗਤ ਦਾ ਉਹ ਉੱਭਰਦਾ ਸਿਤਾਰਾ ਹੈ, ਜਿਸ ਨੇ 2000 ਵਿੱਚ “ ਕਰਜ਼ਦਾਰੀ, ਕੰਗਾਲੀ ਕਰਨ ਅਤੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਆਤਮ ਹੱਤਿਆਂਵਾਂ” ਪੁਸਤਕ ਲਿਖ ਕੇ ਅਕਾਦਮਿਕ ਜਗਤ ਵਿੱਚ ਪ੍ਰਵੇਸ਼ ਕੀਤਾ। ਸ਼ੁਰੂ ਵਿੱਚ ਉਸ ਨੇ ਸਮਾਜ ਵਿਗਿਆਨ…

Read More

ਪੁਸਤਕ ਸਮੀਖਿਆ- ਇੱਕ ਯਾਦ ਤੇ ਸੰਵਾਦ -‘ ਚਿਰਾਗ਼ਾਂ ਵਾਲੀ ਰਾਤ ‘

ਲੇਖਕ-ਹਰਕੀਰਤ ਕੌਰ ਚਾਹਲ- ਸਮੀਖਿਆਕਾਰ- ਜਸਬੀਰ ਕਲਸੀ ਧਰਮਕੋਟ –   ‘ ਚਿਰਾਗ਼ਾਂ ਵਾਲੀ ਰਾਤ ‘ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਹੈ। ਇਸ ਨਾਵਲ ਦੇ ਪ੍ਰਕਾਸ਼ਨ ਜ਼ਰੀਏ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਪ੍ਰਕਾਸ਼ਿਤ ਨਾਵਲਾਂ ਦੀ ਗਿਣਤੀ ਪੰਜ ਹੋ ਗਈ ਹੈ। ਜਦੋਂ ਕਿ ਨਾਵਲਕਾਰ ਹਰਕੀਰਤ ਕੌਰ ਚਾਹਲ ਆਪਣੇ ਤੀਜੇ ਨਾਵਲ ‘ ਆਦਮ ਗ੍ਰਹਿਣ ‘ ਰਾਹੀਂ ਪੰਜਾਬੀ ਨਾਵਲ…

Read More