ਸੰਪਾਦਕੀ- ਕੈਨੇਡਾ ਵਿਚ ਫਿਰੌਤੀਆਂ ਦਾ ਗੈਂਗਸਟਰਵਾਦ ਤੇ ਪੰਜਾਬੀ ਭਾਈਚਾਰਾ….
-ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਪੰਜਾਬੀ ਕਾਰੋਬਾਰੀਆਂ ਵਿਸ਼ੇਸ਼ ਕਰਕੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਕਾਲਾਂ ਅਤੇ ਧਮਕੀਆਂ ਦਾ ਸਿਲਸਲਾ ਮੁੜ ਚਰਚਾ ਵਿਚ ਹੈ। ਗੈਂਗਸਟਰਾਂ ਵਲੋਂ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਮਿਲੀਅਨ- ਦੋ ਮਿਲੀਅਨ ਡਾਲਰ ਦੀ ਫਿਰੌਤੀ ਮੰਗਣ ਦੀਆਂ ਵੀਡੀਓ ਕਾਲਾਂ, ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਜਾਂ ਪਰਿਵਾਰ ਦੇ…