Headlines

ਕੀ ਖੱਟਿਆ ਅਕਾਲੀਆਂ ਨੇ ਪੰਜਾਬੀ ਸੂਬਾ ਲੈ ਕੇ ?

ਡਾ ਮਨਮੋਹਨ- ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਨੇ ਲੰਮਾ ਅੰਦੋਲਨ ਵਿੱਢਿਆ। ਉਸ ਮਗਰੋਂ ਅਕਾਲੀ ਦਲ ਦੀਆਂ ਕਈ ਸਰਕਾਰਾਂ ਬਣੀਆਂ ਪਰ ਮਾਰਚ 2022 ਗਠਿਤ ਸੋਲ੍ਹਵੀਂ ਅਸੈਂਬਲੀ ’ਚ ਉਸਦੀਆਂ ਸੀਟਾਂ ਘਟ ਕੇ ਸਿਰਫ਼ 3 ਰਹਿ ਗਈਆਂ ਅਤੇ ਦੇਸ਼ ਦੀ ਅਠ੍ਹਾਰਵੀਂ ਸੰਸਦ ’ਚ ਗਿਣਤੀ ਦੀ ਸਿਰਫ਼ 1 ਸੀਟ। ਪਿਛਲੀ…

Read More

ਪਹਿਲੀ ਜੁਲਾਈ : ਕੈਨੇਡਾ ਦਿਹਾੜੇ ‘ਤੇ ਵਿਸ਼ੇਸ਼

‘ਕਨਾਟਾ’ ਤੋਂ ‘ਕੈਨੇਡਾ’ ਤੱਕ ਦਾ ਸਫਰ— ਡਾ. ਗੁਰਵਿੰਦਰ ਸਿੰਘ— ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ, ਸੰਯੁਕਤ ਕੈਨੇਡਾ ਦੇ ਰੂਪ ‘ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ ‘ਤੇ ਇਸ…

Read More

ਜਿਮਨੀ ਚੋਣ ਹਾਰਨ ਉਪਰੰਤ ਕੀ ਟਰੂਡੋ ਨੂੰ ਜਾਣਾ ਚਾਹੀਦਾ ਹੈ ?

ਸੁਰਿੰਦਰ ਮਾਵੀ—- ਲਿਬਰਲਾਂ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲਜ਼ ਸੀਟ  ਤੋਂ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਜਿੱਤ ਗਏ ਹਨ , ਜਿਸ ਤੋਂ ਬਾਅਦ ਜਸਟਿਨ ਟਰੂਡੋ ਦੇ ਭਵਿੱਖ ‘ਤੇ ਸਵਾਲ ਖੜੇ ਹੋ ਗਏ ਹਨ। ਸਟੀਵਰਟ ਦੀ ਜਿੱਤ ਇਸ ਕਰਕੇ ਹੈਰਾਨੀਜਨਕ ਹੈ ਕਿਉਂਕਿ ਇਹ ਸੀਟ ਪਿਛਲੇ 30 ਸਾਲ ਤੋਂ ਵੀ ਵੱਧ ਸਮੇਂ  ਤੋਂ ਲਿਬਰਲਾਂ ਦੀ ਝੋਲੀ ਪੈਂਦੀ ਰਹੀ ਹੈ। 2011 ਦੀਆਂ ਫੈਡਰਲ ਚੋਣਾਂ ਦੌਰਾਨ ਜਦੋਂ…

Read More

ਪੰਜਾਬੀ ਗੀਤਾਂ ਵਿੱਚ ਨਸ਼ੇ, ਹਥਿਆਰ ਅਤੇ ਗੈਂਗਵਾਦ

PUBLISHED AT: JUNE 22, 2024 08:55 AM (IST) ਦਵਿੰਦਰ ਕੌਰ ਖੁਸ਼ ਧਾਲੀਵਾਲ ਪੰਜਾਬ ਵਿੱਚ ਨਸ਼ਿਆਂ, ਹਥਿਆਰਾਂ ਅਤੇ ਗੈਂਗਵਾਦ ਦੀ ਮਹਿਮਾ ਗਾਉਂਦੇ ਗੀਤਾਂ ਦਾ ਪਿਛਲੇ ਕਈ ਸਾਲਾਂ ਤੋਂ ਹੜ੍ਹ ਜਿਹਾ ਆਇਆ ਹੋਇਆ ਹੈ। ਲੋਕਾਂ ਦੀਆਂ ਨਿੱਜੀ ਕਾਰਾਂ, ਬੱਸਾਂ ਤੋਂ ਲੈ ਕੇ ਚਾਹ ਦੇ ਖੋਖਿਆਂ, ਕੰਟੀਨਾਂ, ਵਿਆਹਾਂ-ਪਾਰਟੀਆਂ ਤੱਕ ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਬਚੀ ਹੋਵੇਗੀ ਜਿੱਥੇ ਇਨ੍ਹਾਂ…

Read More

ਸੰਪਾਦਕੀ- ਸੁਖਬੀਰ ਬਾਦਲ ਦਾ ਪ੍ਰਧਾਨਗੀ ਨੂੰ ਜੱਫਾ…

-ਸੁਖਵਿੰਦਰ ਸਿੰਘ ਚੋਹਲਾ—  ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਸਿੱਖਾਂ ਦੀ ਪ੍ਰਤੀਨਿਧ ਸਿਆਸੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ। ਸਮਝਿਆ ਜਾਂਦਾ ਰਿਹਾ ਹੈ ਕਿ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਅਤੇ ਸਿੱਖ ਕਿਸਾਨੀ ਵਿਚ ਵੱਡਾ ਆਧਾਰ ਹੈ। ਉਸਦੇ ਵੱਡੇ ਪੇਂਡੂ ਜਨ ਆਧਾਰ ਕਾਰਣ ਹੀ ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਸੱਤਾ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ…

Read More

ਸੰਪਾਦਕੀ- ਭਾਰਤੀ ਚੋਣਾਂ ਦੇ ਨਤੀਜੇ- ਭਾਜਪਾ ਨੂੰ ਜਿੱਤ ਦੇ ਨਾਲ ਇਕ ਸਬਕ ਵੀ…

ਸੁਖਵਿੰਦਰ ਸਿੰਘ ਚੋਹਲਾ- ਭਾਰਤ ਵਿਚ ਲੋਕ ਸਭਾ ਦੇ ਆਏ ਚੋਣ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਐਗਜਿਟ ਪੋਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਭਾਰਤੀ ਵੋਟਰਾਂ ਦੀ ਸੰਤੁਲਿਤ ਪਹੁੰਚ ਦਾ ਜ਼ਿਆਦਾ ਪ੍ਰਗਟਾਵਾ ਕੀਤਾ ਹੈ। ਚੋਣ ਮੁਹਿੰਮ ਦੌਰਾਨ ਇਸ ਵਾਰ 400 ਪਾਰ ਦੇ ਦਾਅਵੇ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਚੋਣ ਰੈਲੀਆਂ ਦੌਰਾਨ ਇਕ ਫਿਰਕੇ ਦੇ ਲੋਕਾਂ ਨੂੰ…

Read More

ਸੰਪਾਦਕੀ- ਆਸ਼ਾ ਨਿਰਾਸ਼ਾ ਦਰਮਿਆਨ ਭਾਰਤੀ ਐਗਜਿਟ ਪੋਲ ਨਤੀਜੇ

ਭਾਜਪਾ ਦੀ ਹੈਟ੍ਰਿਕ ਦੀਆਂ ਸੰਭਾਵਨਾਵਾਂ-  -ਸੁਖਵਿੰਦਰ ਸਿੰਘ ਚੋਹਲਾ————— ਭਾਰਤੀ ਰਾਜਨੀਤੀ ਨੂੰ ਫਿਰਕੂ ਮੁਹਾਂਦਰਾ ਦੇਣ ਵਾਲੀ ਭਾਜਪਾ ਤੇ ਦੋ ਵਾਰ ਪ੍ਰਧਾਨ ਮੰਤਰੀ ਵਜੋਂ ਹਿੰਦੂ ਸਮਰਾਟ ਵਾਂਗ ਵਿਚਰਨ ਵਾਲੇ ਨਰਿੰਦਰ ਮੋਦੀ ਦੇ ਆਲੋਚਕਾਂ ਤੇ ਵਿਰੋਧੀਆਂ ਲਈ ਐਗਜਿਟ ਪੋਲ ਨਤੀਜੇ ਨਿਰਾਸ਼ਾਜਨਕ ਹਨ।  ਭਾਵੇਂਕਿ ਪੋਲਿੰਗ ਏਜੰਸੀਆਂ ਵਲੋਂ ਕਰਵਾਏ ਜਾਂਦੇ ਚੋਣ ਸਰਵੇਖਣਾਂ ਦੇ ਸੰਭਾਵੀ ਨਤੀਜਿਆਂ ਉਪਰ ਬਹੁਤਾ ਵਿਸ਼ਵਾਸ ਨਹੀਂ ਕੀਤਾ…

Read More

ਸੰਪਾਦਕੀ- ਆਰਜੀ ਵਿਦੇਸ਼ੀ ਕਾਮਿਆਂ ਲਈ ਓਪਨ ਵਰਕ ਪਰਮਿਟ ਹੀ ਸਰਲ ਤੇ ਕੁਸ਼ਲ ਪ੍ਰੋਗਰਾਮ….

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅਸਥਾਈ-ਵਿਦੇਸ਼ੀ-ਵਰਕਰ ਪ੍ਰੋਗਰਾਮ ( ਟੈਂਪੋਰੇਰੀ ਫੌਰਨ ਵਰਕਰ ਪ੍ਰੋਗਰਾਮ) ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ, ਪਰ ਅਸਲ ਤਬਦੀਲੀਆਂ ਪ੍ਰਚਾਰ ਤੋਂ ਬਿਲਕੁਲ ਅਲਗ ਹਨ। ਉਦਾਹਰਨ ਲਈ, ਕੁਝ ਸੈਕਟਰਾਂ ਵਿੱਚ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ ਨੂੰ ਪਿਛਲੀ 30-ਫ਼ੀਸਦੀ-ਸੀਮਾ ਦੀ ਬਜਾਏ ਹਾਲ ਹੀ ਵਿੱਚ 20 ਪ੍ਰਤੀਸ਼ਤ ਕਰ ਦਿੱਤਾ…

Read More

ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼

ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ————— ਡਾ. ਗੁਰਵਿੰਦਰ ਸਿੰਘ__________ 23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ ‘ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ…

Read More

ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ ਸ਼ੋਅ ?

ਪ੍ਰੋ. ਕੁਲਬੀਰ ਸਿੰਘ——— ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ। ਅਜੇ ਕੁਝ ਮਹੀਨੇ ਪਹਿਲਾਂ ਕਪਿਲ ਸ਼ਰਮਾ ਦਾ ਚਰਚਿਤ ਕਾਮੇਡੀ ਸ਼ੋਅ ਸੋਨੀ ਚੈਨਲ ਤੋਂ ਬੰਦ ਹੋ ਕੇ ਨੈਟਫਲਿਕਸ ਤੋਂ ਬੜੇ ਧੂਮ-ਧੜੱਕੇ ਨਾਲ ਆਰੰਭ ਹੋਇਆ ਸੀ। ਹੁਣ ਖ਼ਬਰ ਆਈ ਹੈ ਕਿ ਕੁਝ ਕੜੀਆਂ ਉਪਰੰਤ ਉਸਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਕਿਉਂ ਕਿ…

Read More