ਵਿਕਟੋਰੀਆ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਵਿਕਟੋਰੀਆ ( ਦੇ ਪ੍ਰ ਬਿ) – ਕਾਮਨਵੈਲਥ ਰੈਕ ਸੈਂਟਰ ਦੇ ਖਚਾ ਖੱਚ ਭਰੇ ਹਾਲ ਵਿੱਚ ਧੀਆਂ ਅਤੇ ਪੁੱਤਰਾਂ ਦੀ ਸਾਂਝੀ ਲੋਹੜੀ ਬੜੇ ਹੀ ਧੂਮ ਧਾਮ ਨਾਲ ਮਨਾਈ ਗਈ। ਪਰੋਗਰਾਮ ਦੀ ਸ਼ੁਰੂਆਤ ਲੋਹੜੀ ਦੇ ਗੀਤਾਂ ਅਤੇ ਗਿੱਧੇ ਨਾਲ ਕੀਤੀ ਗਈ। ਬੁਲਾਰਿਆ ਨੇ ਲੋਹੜੀ ਦੇ ਇਤਿਹਾਸ ਬਾਰੇ ਚਾਨਣਾ ਪਾੳਂਦੇ ਹੋਏ ਪੰਜਾਬੀਆਂ ਦੇ ਨਾਇਕ ਦੁੱਲਾ ਭੱਟੀ ਅਤੇ ਤਿਉਹਾਰ…