
ਬੀਸੀ ਵਿਚ ਪਹਿਲੀ ਅਪ੍ਰੈਲ ਤੋਂ ਕਾਰਬਨ ਟੈਕਸ ਤੋਂ ਮਿਲੇਗਾ ਛੁਟਕਾਰਾ
ਵਿਕਟੋਰੀਆ – ਬ੍ਰਿਟਿਸ਼ ਕੋਲੰਬੀਆ ਵਿੱਚ ‘ਕੰਜ਼ਿਊਮਰ ਕਾਰਬਨ ਟੈਕਸ’ ਦੇ ਰੱਦ ਹੋਣ ਨਾਲ ਲੋਕਾਂ ਨੂੰ ਤੁਰੰਤ ਬੱਚਤ ਦੇਖਣ ਨੂੰ ਮਿਲੇਗੀ। ਫੈਡਰਲ ਸਰਕਾਰ ਦੇ ਖਪਤਕਾਰਾਂ ‘ਤੇ ਫੈਡਰਲ ਕਾਰਬਨ ਟੈਕਸ ਨੂੰ ਹਟਾਉਣ ਦੇ ਨਾਲ, ਬੀ.ਸੀ. ਸਰਕਾਰ ਨਾ ਸਿਰਫ ਨਿਰਧਾਰਤ ਟੈਕਸ ਵਾਧੇ ਨੂੰ ਰੋਕ ਰਹੀ ਹੈ, ਬਲਕਿ ਇਹ ਟੈਕਸ ਹਟਾਉਣ ਲਈ ਸੋਮਵਾਰ, 31 ਮਾਰਚ, 2025 ਨੂੰ ਵਿਧਾਨ ਪੇਸ਼ ਕਰ…