ਐਬਸਫੋਰਡ ਵਿਖੇ ਪੰਜਾਬ ਇੰਸੋਰੈਂਸ ਦੀ ਨਵੀਂ ਲੋਕੇਸ਼ਨ ਦਾ ਉਦਘਾਟਨ
ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨੀਂ ਪੰਜਾਬ ਇੰਸੋਰੈਂਸ ਇੰਕ ਵਲੋਂ ਐਬਸਫੋਰਡ ਵਿਖੇ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਐਬਸਫੋਰਡ ਬਰਾਂਚ ਮੈਨੇਜਰ ਸ੍ਰੀ ਬਰਿੰਦਰ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪੰਜਾਬ ਇੰਸੋਰੈਂਸ ਦੇ ਪ੍ਰੈਜੀਡੈਂਟ ਅਪ੍ਰੇਸ਼ਨ ਸ੍ਰੀ ਸੰਦੀਪ ਅਹੂਜਾ, ਸੀਈਓ ਸ਼ੇਰਜੰਗ ਸਿੰਘ ਰਾਣਾ, ਮਾਰਕੀਟਿੰਗ ਮੈਨੇਜਰ ਹਰਪ੍ਰੀਤ ਰਾਣਾ, ਬਲਦੇਵ ਅਹੂਜਾ ਨੇ ਨਵੀਂ…