Headlines

ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਲੋੜਵੰਦਾਂ ਦੀ ਸੇਵਾ

ਸਰੀ- ਬੀਤੇ ਦਿਨੀਂ ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਹਰ ਸਾਲ ਦੀ ਤਰਾਂ ਲੋੜਵੰਦਾਂ ਦੀ ਸਹਾਇਤਾ ਲਈ ਖਾਣੇ ਅਤੇ ਸਰਦੀਆਂ ਦੇ ਕੱਪੜਿਆਂ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੀ ਮੁਖੀ ਮੀਰਾ ਗਿੱਲ, ਜਤਿੰਦਰ ਭਾਟੀਆ ਤੇ ਹੋਰ ਵਲੰਟੀਅਰਾਂ ਨੇ ਮਿਲਕੇ ਹਰ ਸਾਲ ਦੀ ਤਰਾਂ ਸੇਵਾ ਕਾਰਜਾਂ ਵਿਚ ਯੋਗਦਾਨ ਪਾਇਆ।

Read More

ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦਾ ਸਦੀਵੀ ਵਿਛੋੜਾ

ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ-ਸਰਵਣ ਸਿੰਘ ਬੜਾ ਅਫਸੋਸ ਹੈ ਦੇਵੀ ਦਿਆਲ ਵੀ ਸਰਵਣ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼ਤਰਾਰ ਕਬੱਡੀ ਖੇਡਿਆ। 1967 ਵਿਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ…

Read More

ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਦੁਬਈ ਫਿਲਮ ਫੈਸਟੀਵਲ ਵਿੱਚ ਮਿਲਿਆ ਬੈਸਟ ਫਿਲਮ ਦਾ ਐਵਾਰਡ

ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕਿਹਾ ਇਹ ਪੂਰੀ ਟੀਮ ਦੀ ਮਿਹਨਤ ਦਾ ਫਲ- ਸਰੀ (ਹੇਮ ਰਾਜ ਬੱਬਰ )– ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਬਣੀ ਪਹਿਲੀ ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਪਿਛਲੇ ਦਿਨੀਂ ਦੁਬਈ ਵਿੱਚ ਹੋਏ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ਫਿਲਮ “ਸਰਾਭਾ” ਦੇ ਪ੍ਰੋਡਿਊਸਰ ਅੰਮ੍ਰਿਤ…

Read More

ਯੂਕੇ ਦੇ ਵੈਨਕੂਵਰ ਤੇ ਟੋਰਾਂਟੋ ਸਥਿਤ ਕੌਂਸਲ ਜਨਰਲਾਂ ਵਲੋਂ ਪਿਕਸ ਦਾ ਦੌਰਾ

ਸਰੀ- ਬੀਤੇ ਦਿਨੀਂ  ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਸਰੀ ਦਾ  ਵਿਧਾਇਕ ਸ਼੍ਰੀ ਜਗਰੂਪ ਬਰਾੜ ਦੇ ਨਾਲ ਯੂਕੇ ਦੇ ਮਾਣਯੋਗ ਕੌਂਸਲ ਜਨਰਲ ਥਾਮਸ ਕੋਡਰਿੰਗਟਨ  ਅਤੇ ਟੋਰਾਂਟੋ ਵਿਚ ਯੂਕੇ ਕੌਂਸਲ ਜਨਰਲ ਫੌਜੀਆ ਯੂਨਿਸ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬੀ ਸੀ ਦੇ ਟਰੇਡ ਮਨਿਸਟਰ ਤੇ ਐਮ ਐਲ ਏ ਜਗਰੂਪ ਬਰਾੜ ਵਿਚ ਵਿਸ਼ੇਸ਼ ਰੂਪ…

Read More

ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਵੈਨਕੂਵਰ- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਸ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਵਿਚ ਯੂਕੇ ਦੇ ਹਾਈ ਕਮਿਸ਼ਨਰ ਤੇ ਵੈਨਕੂਵਰ ਸਥਿਤ ਯੂਕੇ ਕੌਂਸਲ ਜਨਰਲ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਬੀ ਸੀ ਤੇ ਯੂਕੇ ਵਿਚਾਲੇ ਵਪਾਰਕ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਹੋਈ। ਬੀ ਸੀ ਸਰਕਾਰ ਵਲੋਂ ਯੂਕੇ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਈ…

Read More

ਸ਼ੇਰੇ ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ ਦਾ ਸਦੀਵੀ ਵਿਛੋੜਾ

ਸਰੀ- ਉਘੇ ਕੈਨੇਡੀਅਨ ਸਿੱਖ ਆਗੂ ਤੇ ਸ਼ੇਰੇ ਪੰਜਾਬ ਰੇਡੀਓ 600 ਏ ਐਮ ਦੇ ਮਾਲਕ ਸ ਅਜੀਤ ਸਿੰਘ ਬਾਧ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਸੂਤਰਾਂ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਸਨ ਤੇ ਲੋਹੜੀ ਵਾਲੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ।

Read More

ਗੁਰਤੇਜ ਸਿੰਘ ਬਰਾੜ ਦਾ ਸਦੀਵੀ ਵਿਛੋੜਾ

ਟੋਰਾਂਟੋ ( ਸੇਖਾ)-ਪ੍ਰਸਿੱਧ ਕਬੱਡੀ ਖਿਡਾਰੀ ਸ੍ਰ. ਗੁਰਦਿਲਬਾਗ ਸਿੰਘ ਬਾਘਾ ‘ਬਰਾੜ’ ਦੇ ਵੱਡੇ ਭਰਾ ਅਤੇ ‘ਸਵੀਟ ਮਹਿਲ’ ਰੈਸਟੋਰੈਂਟ ਅਤੇ ‘ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ’ ਵਾਲ਼ੇ ਸ੍ਰ. ਸੁਖਰਾਜ ਸਿੰਘ ‘ਕੰਗ’ ਦੇ ਮਾਮਾ ਜੀ ਸਰਦਾਰ ਗੁਰਤੇਜ ਸਿੰਘ ‘ਬਰਾੜ’  ਪਿੰਡ ਮਲਕੇ (ਪੰਜਾਬ) ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲ਼ਾਣੇ ਨਾਲ਼ ਪ੍ਰੀਵਾਰ ਅਤੇ ਇਲਾਕੇ…

Read More

ਕੈਨੇਡੀਅਨ ਇਮੀਗਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ

ਓਟਾਵਾ ( ਬਲਜਿੰਦਰ ਸੇਖਾ ) ਅੱਜ ਕਨੇਡਾ ਦੇ ਫੈਡਰਲ ਲਿਬਰਲ ਹਾਊਸਿੰਗ ਮਨਿਸਟਰ ਸ਼ੌਨ ਫਰੇਜ਼ਰ ਨੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਹੁਣ ਕੈਨੇਡਾ ਚ ਉਨੇ ਹੀ ਇਮੀਗ੍ਰਾਂਟਸ ਸੱਦਣ ਦੀ ਲੋੜ ਹੈ, ਜਿੰਨੇ ਇੱਥੇ ਘਰ ਬਣ ਰਹੇ ਹਨ ।ਉਨਾਂ ਇਹ ਕਿਹਾ ਹੈ ਕਿ ਇਸ ਸਮੇਂ ਕਨੇਡਾ…

Read More

ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਲੋਂ ਨਗਰ ਕੀਰਤਨ ਸਜਾਏ

ਸਰੀ ( ਡਾ ਜੋਸਨ)- ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਿਖੇ ਮਾਘ ਮਹੀਨੇ ਦੀ ਸੰਗਰਾਂਦ (ਮਾਘੀ)ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ  ਵਿਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਰਾਗੀ, ਢਾਡੀ ਜਥਿਆਂ ਨੇ…

Read More

ਪੰਜਾਬ ਭਵਨ ਸਰੀ ਵਲੋਂ ਬਾਲ ਲੇਖਕਾਂ ਦੀਆਂ ਰਚਨਾਵਾਂ ਦੀਆਂ 100 ਪੁਸਤਕਾਂ ਛਾਪਣ ਦਾ ਫੈਸਲਾ

ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸ਼ਿੰਗਾਰ-ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ- ਸੁੱਖੀ ਬਾਠ ਨੇ ਵਿਸ਼ਵ ਭਰ ਤੋਂ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਦਾ ਸਹਿਯੋਗ ਮੰਗਿਆ- ਸਰੀ 15 ਜਨਵਰੀ (ਜੋਗਿੰਦਰ ਸਿੰਘ )-ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਾਹਿਤਕ ਰੁਚੀਆਂ ਜਾਂ ਕਿਤਾਬਾਂ ਨਾਲੋਂ…

Read More