
ਇੰਗਲੈਂਡ ਚ ਵੱਸਦੀਆਂ ਪੰਜਾਬਣਾਂ ਨੇ ਖੁੱਲ੍ਹੇ ਪਾਰਕ ਚ ਮਨਾਇਆ ਤੀਆਂ ਦਾ ਤਿਉਹਾਰ
*ਇੰਗਲੈਂਡ ਭਰ ਚੌ ਰੰਗ ਬਰੰਗੇ ਸੂਟ,ਸੰਗੀ ਫੁੱਲ ਅਤੇ ਫੁਲਕਾਰੀਆਂ ਪਹਿਨ ਕੇ ਪੁੱਜੀਆਂ ਪੰਜਾਬਣਾਂ ਨੇ ਨੱਚ ਗਾ ਕੇ ਬੋਲੀਆਂ ਪਾ ਕੇ ਅਤੇ ਪੀਂਘਾਂ ਝੂਟ ਕੇ ਪੁਰਾਤਨ ਪੇਂਡੂ ਮਾਹੌਲ ਸਿਰਜਿਆ – ਲੈਸਟਰ (ਇੰਗਲੈਂਡ),29 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਾਊਣ ਮਹੀਨੇ ਦਾ ਪਵਿੱਤਰ ਤਿਉਹਾਰ ਤੀਆਂ ਇੰਗਲੈਂਡ ਦੀਆਂ ਪੰਜਾਬਣਾਂ ਵੱਲੋਂ ਲੈਸਟਰ ਦੇ ਇੱਕ ਖੁੱਲ੍ਹੇ ਪਾਰਕ ਚ ਵੱਡੇ ਪੱਧਰ ਤੇ ਮਨਾਇਆ ਗਿਆ।…