Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ ਦਵਿੰਦਰ ਸਿੰਘ ਮਾਂਗਟ ਦੀ ਇਤਿਹਾਸਕ ਪੁਸਤਕ ਰਿਲੀਜ਼

ਸਰ੍ਹੀ –(ਰੂਪਿੰਦਰ ਖਹਿਰਾ ਰੂਪੀ )-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ 13ਜਨਵਰੀ, 2024 ਨੂੰ ਬਾਅਦ ਦੁਪਹਿਰ 12:30 ਵਜੇ ਸਾਲ ਦੀ ਪਹਿਲੀ ਮਾਸਿਕ ਮਿਲਣੀ ਹੋਈ । ਜਿਸ ਵਿੱਚ ਡਾ ਦਵਿੰਦਰ ਸਿੰਘ ਮਾਂਗਟ ਦੀ ਅੰਗ੍ਰੇਜ਼ੀ ਦੀ ਪੁਸਤਕ “ ਔਰੀਜਨ ਔਫ਼ ਦੀ ਸਿੰਘ ਸਭਾ ਮੂਵਮੈਂਟ ਐਂਡ ਇਟਸ ਲੀਗੇਸੀ” ( Origin of the Singh Sabha Movement and it’s legacy”)  …

Read More

ਹੁਣ ਪ੍ਰਧਾਨ ਮੰਤਰੀ ਟਰੂਡੋ ਤੇ ਪਰਿਵਾਰ ਵਲੋਂ ਜਮਾਇਕਾ ਵਿਚ ਮਨਾਈਆਂ ਛੁੱਟੀਆਂ ਤੇ ਪਿਆ ਰੌਲਾ

ਕੰਸਰਵੇਟਿਵ ਤੇ ਐਨ ਡੀ ਪੀ ਟਰੂਡੋ ਨੂੰ ਜਮਾਇਕਾ ਵਿਚ ਛੁੱਟੀਆਂ ਦੇ ਮਿਲੇ ਤੋਹਫੇ ਦੀ ਜਾਂਚ ਦੇ ਦਾਇਰੇ ਨੂੰ ਲੈ ਕੇ ਅਸਹਿਮਤ- ਓਟਵਾ ( ਦੇ ਪ੍ਰ ਬਿ) -ਕੈਨੇਡੀਅਨ ਪਾਰਲੀਮੈਂਟ ਮੈਂਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਰਿਵਾਰ ਅਤੇ ਦੋਸਤਾਂ ਵਲੋਂ ਹਾਲ ਹੀ ਵਿਚ ਜਮਾਇਕਾ ਵਿਚ ਛੁੱਟੀਆਂ ਮਨਾਉਣ ਦੇ  ਤੋਹਫੇ ਦੀ ਜਾਂਚ ਸ਼ੁਰੂ ਕਰਨ ’ਤੇ ਵਿਚਾਰ ਕਰਨ ਲਈ…

Read More

ਸਤਨਾਮ ਸਿੰਘ ਮੈਂਗੀ ਵਲੋਂ ਮੈਡੀਕਲ ਵਿਦਿਆਰਥਣ ਹਰਨੂਰ ਭੁੱਲਰ ਦਾ ਵਿਸ਼ੇਸ਼ ਸਨਮਾਨ

ਸਰੀ- ਸਰੀ ਦੀ ਹੋਣਹਾਰ ਵਿਦਿਆਰਥਣ ਹਰਨੂਰ ਭੁੱਲਰ ਸਪੁਤਰੀ ਸ ਕੁਲਵਿੰਦਰ ਸਿੰਘ ਭੁੱਲਰ ਨੇ ਯੂ ਬੀ ਸੀ ਵਿਚ ਮੈਡੀਕਲ ਦੀ ਪੜਾਈ ਵਿਚ ਮਾਣਮੱਤੀ ਪ੍ਰਾਪਤੀ ਕੀਤੀ ਹੈ। ਮੈਡੀਕਲ ਸਕੂਲ ਵਲੋਂ ਉਸਦੀ ਕੈਂਸਰ ਰੀਸਰਚ ਸੈਂਟਰ ਵਿਚ ਉਚੇਰੀ ਵਿਦਿਆ ਲਈ ਚੋਣ ਕੀਤੀ ਗਈ ਹੈ। ਉਸਦੀ ਇਸ ਪ੍ਰਾਪਤੀ ਲਈ ਕੁਆਂਟਲਨ ਪੀਜ਼ਾ ਦੇ ਮਾਲਕ ਸਤਨਾਮ ਸਿੰਘ ਮੈਂਗੀ ਨੇ ਭੁੱਲਰ ਪਰਿਵਾਰ ਨੂੰ…

Read More

ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਲੋੜਵੰਦਾਂ ਦੀ ਸੇਵਾ

ਸਰੀ- ਬੀਤੇ ਦਿਨੀਂ ਗਲੋਬਲ ਵਿਲੇਜ਼ ਚੈਰੀਟੇਬਲ ਫਾਊਂਡੇਸ਼ਨ ਵਲੋਂ ਹਰ ਸਾਲ ਦੀ ਤਰਾਂ ਲੋੜਵੰਦਾਂ ਦੀ ਸਹਾਇਤਾ ਲਈ ਖਾਣੇ ਅਤੇ ਸਰਦੀਆਂ ਦੇ ਕੱਪੜਿਆਂ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੀ ਮੁਖੀ ਮੀਰਾ ਗਿੱਲ, ਜਤਿੰਦਰ ਭਾਟੀਆ ਤੇ ਹੋਰ ਵਲੰਟੀਅਰਾਂ ਨੇ ਮਿਲਕੇ ਹਰ ਸਾਲ ਦੀ ਤਰਾਂ ਸੇਵਾ ਕਾਰਜਾਂ ਵਿਚ ਯੋਗਦਾਨ ਪਾਇਆ।

Read More

ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦਾ ਸਦੀਵੀ ਵਿਛੋੜਾ

ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ-ਸਰਵਣ ਸਿੰਘ ਬੜਾ ਅਫਸੋਸ ਹੈ ਦੇਵੀ ਦਿਆਲ ਵੀ ਸਰਵਣ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼ਤਰਾਰ ਕਬੱਡੀ ਖੇਡਿਆ। 1967 ਵਿਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ…

Read More

ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਦੁਬਈ ਫਿਲਮ ਫੈਸਟੀਵਲ ਵਿੱਚ ਮਿਲਿਆ ਬੈਸਟ ਫਿਲਮ ਦਾ ਐਵਾਰਡ

ਪ੍ਰੋਡਿਊਸਰ ਅੰਮ੍ਰਿਤ ਸਰਾਭਾ ਨੇ ਕਿਹਾ ਇਹ ਪੂਰੀ ਟੀਮ ਦੀ ਮਿਹਨਤ ਦਾ ਫਲ- ਸਰੀ (ਹੇਮ ਰਾਜ ਬੱਬਰ )– ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਬਣੀ ਪਹਿਲੀ ਪੰਜਾਬੀ ਇਤਿਹਾਸਿਕ ਫਿਲਮ “ਸਰਾਭਾ” ਨੂੰ ਪਿਛਲੇ ਦਿਨੀਂ ਦੁਬਈ ਵਿੱਚ ਹੋਏ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ਫਿਲਮ “ਸਰਾਭਾ” ਦੇ ਪ੍ਰੋਡਿਊਸਰ ਅੰਮ੍ਰਿਤ…

Read More

ਯੂਕੇ ਦੇ ਵੈਨਕੂਵਰ ਤੇ ਟੋਰਾਂਟੋ ਸਥਿਤ ਕੌਂਸਲ ਜਨਰਲਾਂ ਵਲੋਂ ਪਿਕਸ ਦਾ ਦੌਰਾ

ਸਰੀ- ਬੀਤੇ ਦਿਨੀਂ  ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਸਰੀ ਦਾ  ਵਿਧਾਇਕ ਸ਼੍ਰੀ ਜਗਰੂਪ ਬਰਾੜ ਦੇ ਨਾਲ ਯੂਕੇ ਦੇ ਮਾਣਯੋਗ ਕੌਂਸਲ ਜਨਰਲ ਥਾਮਸ ਕੋਡਰਿੰਗਟਨ  ਅਤੇ ਟੋਰਾਂਟੋ ਵਿਚ ਯੂਕੇ ਕੌਂਸਲ ਜਨਰਲ ਫੌਜੀਆ ਯੂਨਿਸ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬੀ ਸੀ ਦੇ ਟਰੇਡ ਮਨਿਸਟਰ ਤੇ ਐਮ ਐਲ ਏ ਜਗਰੂਪ ਬਰਾੜ ਵਿਚ ਵਿਸ਼ੇਸ਼ ਰੂਪ…

Read More

ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਵੈਨਕੂਵਰ- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਸ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਵਿਚ ਯੂਕੇ ਦੇ ਹਾਈ ਕਮਿਸ਼ਨਰ ਤੇ ਵੈਨਕੂਵਰ ਸਥਿਤ ਯੂਕੇ ਕੌਂਸਲ ਜਨਰਲ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਬੀ ਸੀ ਤੇ ਯੂਕੇ ਵਿਚਾਲੇ ਵਪਾਰਕ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਹੋਈ। ਬੀ ਸੀ ਸਰਕਾਰ ਵਲੋਂ ਯੂਕੇ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਈ…

Read More

ਸ਼ੇਰੇ ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ ਦਾ ਸਦੀਵੀ ਵਿਛੋੜਾ

ਸਰੀ- ਉਘੇ ਕੈਨੇਡੀਅਨ ਸਿੱਖ ਆਗੂ ਤੇ ਸ਼ੇਰੇ ਪੰਜਾਬ ਰੇਡੀਓ 600 ਏ ਐਮ ਦੇ ਮਾਲਕ ਸ ਅਜੀਤ ਸਿੰਘ ਬਾਧ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਸੂਤਰਾਂ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਸਨ ਤੇ ਲੋਹੜੀ ਵਾਲੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ।

Read More

ਗੁਰਤੇਜ ਸਿੰਘ ਬਰਾੜ ਦਾ ਸਦੀਵੀ ਵਿਛੋੜਾ

ਟੋਰਾਂਟੋ ( ਸੇਖਾ)-ਪ੍ਰਸਿੱਧ ਕਬੱਡੀ ਖਿਡਾਰੀ ਸ੍ਰ. ਗੁਰਦਿਲਬਾਗ ਸਿੰਘ ਬਾਘਾ ‘ਬਰਾੜ’ ਦੇ ਵੱਡੇ ਭਰਾ ਅਤੇ ‘ਸਵੀਟ ਮਹਿਲ’ ਰੈਸਟੋਰੈਂਟ ਅਤੇ ‘ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ’ ਵਾਲ਼ੇ ਸ੍ਰ. ਸੁਖਰਾਜ ਸਿੰਘ ‘ਕੰਗ’ ਦੇ ਮਾਮਾ ਜੀ ਸਰਦਾਰ ਗੁਰਤੇਜ ਸਿੰਘ ‘ਬਰਾੜ’  ਪਿੰਡ ਮਲਕੇ (ਪੰਜਾਬ) ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲ਼ਾਣੇ ਨਾਲ਼ ਪ੍ਰੀਵਾਰ ਅਤੇ ਇਲਾਕੇ…

Read More