ਪਿਕਸ ਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਵਿਚਾਲੇ ਸਮਝੌਤਾ
ਅੰਤਰਰਾਸ਼ਟਰੀ ਪੇਸ਼ੇਵਰਾਂ ਦੇ ਕੈਨੇਡਾ ਪ੍ਰਵਾਸ ਵਿਚ ਸਹਾਇਤਾ- ਸਰੀ- ਕੈਨੇਡਾ ਪਰਵਾਸ ਦੇ ਚਾਹਵਾਨ ਅੰਤਰਰਾਸ਼ਟਰੀ ਪੇਸ਼ੇਵਰਾਂ ਦੀ ਸਹਾਇਤਾ ਨੂੰ ਮੁੱਖ ਰੱਖਦਿਆਂ ਸਰੀ, ਬੀ.ਸੀ. ਵਿੱਚ ਸਥਿਤ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੇਵਾ ਕਰਨ ਵਾਲੀ ਕੈਨੇਡਾ ਦੀ ਸਭ ਤੋਂ ਵੱਡੀ ਗੈਰ-ਲਾਭਕਾਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ( ਪਿਕਸ ) ਨੇ ਅਧਿਕਾਰਤ ਤੌਰ ‘ਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਇੰਡੀਆ ਨਾਲ ਸਮਝੌਤਾ…