ਕਾਮਰੇਡ ਹਰਬੰਸ ਢਿੱਲੋਂ ਦਾ ਸਦੀਵੀ ਵਿਛੋੜਾ
ਵੈਨਕੂਵਰ- ਦੁਖਦਾਈ ਖਬਰ ਹੈ ਕਿ ਬਹੁਤ ਹੀ ਸੁਲਝੇ ਹੋਏ , ਪਕਰੌੜ ਚਿੰਤਕ, ਕਾਮਰੇਡ ਹਰਬੰਸ ਢਿੱਲੋਂ 2023 ਸਾਲ ਦੇ ਆਖ਼ਰੀ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। 88 ਵਰ੍ਹਿਆਂ ਦੇ ਆਖ਼ਰੀ ਸਾਲਾਂ ਵਿਚ ਉਹ ਡਾਇਮੈਂਸ਼ੀਆ ਨਾਲ਼ ਜੂਝ ਰਹੇ ਸਨ। ਉਹ ਸਾਰੀ ਉਮਰ ਖੱਬੇ-ਪੱਖੀ ਅਗਾਂਹ-ਵਧੂ ਵਿਚਾਰਧਾਰਾ ਨਾਲ਼ ਜੁੜੇ ਰਹੇ ਤੇ ਭਾਰਤ, ਇੰਗਲੈਂਡ, ਕੈਨੇਡਾ (ਐਡਮਿੰਟਨ, ਵੈਨਕੂਵਰ) ਵਿਚ ਸਾਹਿਤਕ,…