Headlines

ਮੁੱਖ ਮੰਤਰੀ ਵੱਲੋਂ ਸਾਲ 2024 ਦਾ ਕੈਲੰਡਰ ਅਤੇ ਡਾਇਰੀ ਜਾਰੀ

ਚੰਡੀਗੜ੍ਹ, 1 ਜਨਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਸਵੇਰੇ ਆਪਣੇ ਗ੍ਰਹਿ ਵਿਖੇ ਸਾਲ 2024 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਲੰਡਰ ਅਤੇ ਡਾਇਰੀ ਦਾ ਖਾਕਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ…

Read More

ਸੰਪਾਦਕੀ- ਸਿਆਸੀ ਲਾਲਸਾਵਾਂ ਵਿਚ ਉਲਝੀ ਖਿਮਾ ਯਾਚਨਾ…

-ਸੁਖਵਿੰਦਰ ਸਿੰਘ ਚੋਹਲਾ- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ  ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਸਰਕਾਰ ਹੁੰਦਿਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਲਈ ਆਪਣੇ, ਆਪਣੇ ਮਰਹੂਮ ਪਿਤਾ ਤੇ ਅਕਾਲੀ ਦਲ ਦੀ ਤਰਫੋਂ ਹੱਥ ਜੋੜਕੇ ਸਿੱਖ ਕੌਮ ਕੋਲੋਂ ਖਿਮਾ ਜਾਚਨਾ ਕੀਤੀ ਹੈ। ਇਕੱਠ ਨੂੰ…

Read More

ਸੰਪਾਦਕੀ- ਫਿਰੌਤੀ ਲਈ ਧਮਕੀ ਪੱਤਰ ਤੇ ਗੋਲੀਬਾਰੀ ਦੀਆਂ ਘਟਨਾਵਾਂ-

ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉਪਰ ਪ੍ਰਸ਼ਨ ਚਿੰਨ ….. -ਸੁਖਵਿੰਦਰ ਸਿੰਘ ਚੋਹਲਾ- ਯਕੀਨ ਨਹੀਂ ਆਉਂਦਾ ਕਿ ਅਸੀਂ ਸੁਪਨਿਆਂ ਦੀ ਧਰਤੀ ਤੇ ਮਾਨਵੀ ਹੱਕਾਂ ਦੇ ਅਲੰਬਰਦਾਰ ਮੁਲਕ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਜੰਗਲ ਰਾਜ ਦੀ। ਕੈਨੇਡਾ ਵਿਚ ਪੰਜਾਬੀਆਂ ਦੀ ਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਮਿਹਨਤੀ ਪੰਜਾਬੀਆਂ ਦੇ ਸ਼ਾਹੀ ਠਾਠ- ਬਾਠ ਅਤੇ ਅਮੀਰ ਸਭਿਆਚਾਰਕ ਰਵਾਇਤਾਂ…

Read More

ਸੰਪਾਦਕੀ- ਅਮਰੀਕੀ ਫੈਡਰਲ ਅਦਾਲਤ ਵਿਚ ਭਾਰਤੀ ਏਜੰਟ ਖਿਲਾਫ ਦੋਸ਼ ਪੱਤਰ ….

-ਸੁਖਵਿੰਦਰ ਸਿੰਘ ਚੋਹਲਾ—- ਮੈਨਹਟਨ ਸਥਿਤ ਅਮਰੀਕੀ ਸਰਕਾਰੀ ਵਕੀਲ ਵਲੋਂ ਫੈਡਰਲ ਅਦਾਲਤ ਵਿਚ ਦਾਇਰ ਕੀਤੇ ਗਏ ਦੋਸ਼ ਪੱਤਰ ਵਿਚ ਜੋ ਖੁਲਾਸਾ ਕੀਤਾ ਗਿਆ ਹੈ, ਉਹ ਕੌਮਾਂਤਰੀ ਸਿਆਸਤ ਵਿਚ ਵੱਡੇ ਧਮਾਕੇ ਦੇ ਨਾਲ ਅਮਰੀਕਾ-ਭਾਰਤੀ ਦੁਵੱਲੇ ਸਬੰਧਾਂ ਨੂੰ ਖਤਰੇ ਵਿਚ ਪਾਉਣ ਵਾਲਾ ਹੈ। ਇਸ ਦੋਸ਼ ਪੱਤਰ ਵਿਚ ਇਕ ਭਾਰਤੀ ਨਾਗਰਿਕ ਜਿਸਨੂੰ ਚੈਕ ਗਣਰਾਜ ਵਿਚ ਇਸ ਜੂਨ ਮਹੀਨੇ ਹਿਰਾਸਤ…

Read More

ਸੰਪਾਦਕੀ- ਕੈਨੇਡਾ -ਭਾਰਤ ਸਬੰਧਾਂ ਵਿਚਾਲੇ ਤਣਾਅ ਤੋਂ ਕੁਝ ਰਾਹਤ……

ਪ੍ਰਦਰਸ਼ਨਕਾਰੀਆਂ ਦਾ ਵਿਹਾਰ ਕੈਨੇਡੀਅਨ ਵਿਚਾਰਾਂ ਦੀ ਆਜ਼ਾਦੀ ਉਪਰ ਤਨਜ਼- -ਸੁਖਵਿੰਦਰ ਸਿੰਘ ਚੋਹਲਾ ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਬਣੇ ਤਣਾਅ ਭਰੇ ਮਾਹੌਲ ਤੋਂ ਕੁਝ ਰਾਹਤ ਮਹਿਸੂਸ ਜਾ ਸਕਦੀ ਹੈ। ਬੀਤੀ 22 ਨਵੰਬਰ ਤੋਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ- ਵੀਜ਼ਾ ਸੇਵਾਵਾਂ ਲਗਪਗ ਦੋ ਮਹੀਨਿਆਂ ਮਗਰੋਂ ਬਹਾਲ ਕਰਨ ਦਾ ਐਲਾਨ ਕੀਤਾ ਹੈ । ਕੈਨੇਡਾ ਅਤੇ ਭਾਰਤ ਨੂੰ ਹਮੇਸ਼ਾ ਮਿੱਤਰ…

Read More

ਸੰਪਾਦਕੀ- ਭਗਵੰਤ ਮਾਨ ਦਾ ਇਕ ਪਾਤਰੀ ਨਾਟਕ……

-ਸੁਖਵਿੰਦਰ ਸਿੰਘ ਚੋਹਲਾ—— ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ”ਮੈਂ ਪੰਜਾਬ ਬੋਲਦਾ ਹਾਂ” ਦੇ ਉਨਵਾਨ ਹੇਠ ਸੱਦੀ ਗਈ ਖੁੱਲੀ ਬਹਿਸ, ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਬਾਈਕਾਟ ਕਰਨ ਕਾਰਨ ਇਕ ਪਾਤਰੀ ਨਾਟਕ ਹੋ ਨਿਬੜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ ਮਨਮੋਹਣ ਸਿੰਘ ਆਡੀਟੋਰੀਅਮ…

Read More

ਵਿੰਨੀਪੈਗ ਤੋਂ ਦੇਸ ਪ੍ਰਦੇਸ ਦੇ ਪ੍ਰਤੀਨਿਧ ਨਰੇਸ਼ ਸ਼ਰਮਾ ਨੂੰ ਸਦਮਾ-ਮਾਤਾ ਜੀ ਦਾ ਦੇਹਾਂਤ

ਵਿੰਨੀਪੈਗ ( ਦੇ ਪ੍ਰ ਬਿ)- ਵਿੰਨੀਪੈਗ ਤੋਂ ਦੇਸ ਪ੍ਰਦੇਸ ਟਾਈਮਜ਼ ਅਤੇ ਪੀਟੀਸੀ ਦੇ ਪ੍ਰਤੀਨਿਧ ਨਰੇਸ਼ ਕੁਮਾਰ ਸ਼ਰਮਾ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸੁਸ਼ੀਲਾ ਦੇਵੀ ਸੁਪਤਨੀ ਸਵਰਗੀ ਪੂਰਨ ਚੰਦ ਸ਼ਰਮਾ ਅਚਾਨਕ ਸਵਰਗ ਸਿਧਾਰ ਗਏ। ਉਹ 73 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਨਰੇਸ਼ ਸ਼ਰਮਾ ਉਹਨਾਂ…

Read More

ਸੰਪਾਦਕੀ- ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਤਣਾਅ ਦਾ ਵਧਣਾ ਚਿੰਤਾਜਨਕ…

ਸੁਖਵਿੰਦਰ ਸਿੰਘ ਚੋਹਲਾ- ਪ੍ਰਧਾਨ ਮੰਤਰੀ ਟਰੂਡੋ ਵਲੋਂ ਇਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੀ ਸਾਜਿਸ਼ ਵਿਚ ਭਾਰਤੀ ਹੱਥ ਹੋਣ ਦਾ ਦੋਸ਼ ਲਗਾਉਣ ਉਪਰੰਤ ਕੈਨੇਡਾ-ਭਾਰਤ ਦੁਵੱਲੇ ਸਬੰਧਾਂ ਵਿਚ ਬਣਿਆ ਤਣਾਅ ਘਟਣ ਦੀ ਬਿਜਾਏ ਵਧਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਜਿਵੇਂ ਇਹ ਕਿਆਸ ਕੀਤਾ ਜਾ ਰਿਹਾ ਸੀ, ਦੋਵਾਂ ਮੁਲਕਾਂ ਵਿਚਾਲੇ ਤਣਾਅਪੂਰਣ ਸਬੰਧਾਂ ਵਿਚ ਥੋੜਾ ਨਰਮਾਈ ਆਈ ਹੈ, ਉਹ…

Read More

ਸੰਪਾਦਕੀ-ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਧੌਂਸ….ਬਦਹਜ਼ਮੀ ਵਾਲਾ ਸਵਾਲ…!

-ਸੁਖਵਿੰਦਰ ਸਿੰਘ ਚੋਹਲਾ—- ਸਮਾਜਿਕ ਜੀਵਨ ਵਿਚ ਮਨੁੱਖ ਦੇ ਮਾਣ-ਸਨਮਾਨ ਦੀ ਅਹਿਮੀਅਤ ਦੇ ਵਿਪਰੀਤ ਕਿਸੇ ਦੇ ਅਪਮਾਨ ਜਾਂ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਯਤਨ ਵਿਅਕਤੀ ਵਿਸ਼ੇਸ਼ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਸਮੁੱਚੇ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਾਉਂਦਾ ਹੈ। ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਜਾਂ ਵਿਰੋਧੀ ਵਿਚਾਰਾਂ ਨੂੰ ਵੀ ਸਹਿਣ ਕਰਨ ਦੀ ਪ੍ਰਵਿਰਤੀ ਇਕ…

Read More