
ਸ਼ੂਗਰ ਤੇ ਗਰਭ ਨਿਰੋਧਕ ਦਵਾਈਆਂ ਮੁਫਤ ਮਿਲਣਗੀਆਂ-
ਐਨ ਡੀ ਪੀ ਤੇ ਲਿਬਰਲ ਵਿਚਾਲੇ ਸਮਝੌਤਾ ਸਿਰੇ ਚੜਿਆ- ਓਟਵਾ ( ਦੇ ਪ੍ਰ ਬਿ)–ਐਨਡੀਪੀ ਅਤੇ ਲਿਬਰਲਜ਼ ਦਾ ਕਹਿਣਾ ਕਿ ਉਹ ਕੌਮੀ ਫਾਰਮਾਕੇਅਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਨੂੰ ਲਾਗੂ ਕਰਨ ਲਈ ਇਕ ਸਮਝੌਤੇ ’ਤੇ ਪਹੁੰਚ ਗਏ ਹਨ ਜਿਸ ਵਿਚ ਗਰਭ ਨਿਰੋਧਕ ਉਪਾਵਾਂ ਤੇ ਸ਼ੂਗਰ ਦੀਆਂ ਦਵਾਈਆਂ ਦੀ ਇਕ ਵਿਸ਼ਾਲ ਰੇਂਜ ਲਈ ਫੈਡਰਲ ਫੰਡ ਸ਼ਾਮਿਲ ਹੋਣਗੇ। ਫਾਰਮਾਕੇਅਰ…