
ਟਰੂਡੋ ਵੱਲੋਂ ਐਡਮਿੰਟਨ ਨੂੰ ਘਰ ਬਣਾਉਣ ਲਈ 175 ਮਿਲੀਅਨ ਡਾਲਰ ਦੀ ਮੱਦਦ ਦਾ ਐਲਾਨ
ਐਡਮਿੰਟਨ (ਗੁਰਪ੍ਰੀਤ ਸਿੰਘ)-ਬੁੱਧਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਡਮਿੰਟਨ ਚ 5,200 ਤੋਂ ਵੀ ਵੱਧ ਬਣ ਰਹੇ ਨਵੇਂ ਹਾਊਸਿੰਗ ਯੂਨਿਟਾਂ ਨੂੰ ਤੇਜ ਕਰਨ ਲਈ 175 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ। ਸ਼ਹਿਰ ਚ ਬਣ ਰਹੇ ਇਕ ਰਿਹਾਇਸ਼ੀ ਅਪਾਰਟਮੈਂਟ ਕੰਪਲੈਕਸ ਦੀ ਸਾਇਟ ਤੇ ਟਰੂਡੋ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਦੇਸ਼ ਵਿਚ ਮਕਾਨ…