
ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਨੌਜਵਾਨ ਭਤੀਜੇ ਦੀ ਹਾਦਸੇ ਵਿਚ ਮੌਤ
ਸਰੀ- ਇਥੋ ਦੇ ਉਘੇ ਬਿਜਨੈਸਮੈਨ ਏ ਵੰਨ ਟਰੱਸ ਦੇ ਐਮ ਡੀ ਪ੍ਰਭਦਿਆਲ ਸਿੰਘ ਸਾਬੀ ਖਹਿਰਾ ਅਤੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਨੂੰ ਉਦੋ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਤੀਜੇ ਤੇ ਵੱਡੇ ਭਰਾਤਾ ਸ ਅਜਮੇਰ ਸਿੰਘ ਦੇ ਨੌਜਵਾਨ ਸਪੁੱਤਰ ਜਸਮੇਲ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਸਮੇਲ ਸਿੰਘ…