
ਜਗਮੀਤ ਸਿੰਘ ਮਾਂਗਟ ਨੂੰ ਸਦਮਾ -ਮਾਤਾ ਚਰਨਜੀਤ ਕੌਰ ਦਾ ਸਦੀਵੀ ਵਿਛੋੜਾ
ਅੰਤਿਮ ਸੰਸਕਾਰ ਤੇ ਭੋਗ 7 ਜੂਨ ਨੂੰ- ਵੈਨਕੂਵਰ (ਮਹੇਸ਼ਇੰਦਰ ਸਿੰਘ ਮਾਂਗਟ) -ਇਥੋ ਦੇ ਸ. ਜਗਮੀਤ ਸਿੰਘ ਮਾਂਗਟ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰ ਯੋਗ ਮਾਤਾ ਚਰਨਜੀਤ ਕੌਰ ਮਾਗਟ (ਸੁਪਤਨੀ ਸ. ਦਵਿੰਦਰ ਸਿੰਘ ਮਾਂਗਟ) ਦਾ 3 ਜੂਨ ਨੂੰ ਵੈਨਕੂਵਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਉਹ 1995 ਵਿੱਚ ਵੈਨਕੂਵਰ ਪਰਵਾਸ ਕਰ ਆਏ ਸਨ।…