
ਹੜਤਾਲ ਕਾਰਨ ਮੈਟਰੋ ਵੈਨਕੂਵਰ ਖੇਤਰ ਵਿਚ ਬੱਸ ਸੇਵਾ ਮੁਕੰਮਲ ਠੱਪ ਰਹੀ
ਤਿੰਨ ਲੱਖ ਤੋਂ ਵਧੇਰੇ ਕੰਮਕਾਜੀ ਲੋਕ, ਵਿਦਿਆਰਥੀ ਅਤੇ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ- ਹਰਦਮ ਮਾਨ ਸਰੀ, 22 ਜਨਵਰੀ 2024-ਕੋਸਟ ਮਾਊਂਟੇਨ ਬੱਸ ਕੰਪਨੀ ਦੇ ਯੂਨੀਅਨ ਦੇ ਹੜਤਾਲ ਕਾਰਨ ਅੱਜ ਮੈਟਰੋ ਵੈਨਕੂਵਰ ਖੇਤਰ ਵਿੱਚ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ ਜਿਸ ਕਾਰਨ ਹਰ ਰੋਜ਼ ਸਫਰ ਕਰਨ ਵਾਲੇ 3 ਲੱਖ ਤੋਂ ਵਧੇਰੇ ਕੰਮਕਾਜੀ ਲੋਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ…