
ਅਮਰੀਕਾ ਦੇ ਕੌਂਸਲ ਜਨਰਲ ਤੇ ਟੀਮ ਵਲੋਂ ਪਿਕਸ ਦਾ ਦੌਰਾ
ਸਰੀ-ਬੀਤੇ ਦਿਨ ਵੈਨਕੂਵਰ ਵਿੱਚ ਅਮਰੀਕਾ ਦੇ ਕੌਂਸਲ ਜਨਰਲ – ਜਿਮ ਡੀਹਾਰਟ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਜੋਏ ਗੇਰਾਘਟੀ ਅਤੇ ਸ਼ਰੀਨ ਫੈਬੀਓਲਾ ਦਾ ਪਿਕਸ ਦੇ ਮੁੱਖ ਦਫਤਰ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਵਲੋਂ ਉਹਨਾਂ ਦਾ ਸਵਾਗਤ ਕਰਨ ਉਪਰੰਤ ਕੌਂਸਲ ਜਨਰਲ ਨੂੰ ਪਿਕਸ ਸੀਨੀਅਰਜ਼ ਕੇਅਰ ਫੈਸਿਲਿਟੀ ਦਾ…