Headlines

ਬੀ ਸੀ ਵਿਚ ਸੈਕੰਡਰੀ ਸੂਇਟ ਪ੍ਰੋਗਰਾਮ ਦੀ ਸ਼ੁਰੂਆਤ

ਮਕਾਨ ਮਾਲਕਾਂ ਲਈ 40 ਹਜ਼ਾਰ ਡਾਲਰ ਤੱਕ ਮੁਆਫੀਯੋਗ ਕਰਜੇ ਦੀ ਵਿਵਸਥਾ- ਵਿਕਟੋਰੀਆ – ਬੀ.ਸੀ. ਵਿੱਚ ਲੋਕਾਂ ਲਈ ਕਿਰਾਏ ਦੇ ਵਧੇਰੇ ਕਿਫ਼ਾਇਤੀ ਘਰ ਉਪਲਬਧ ਹੋਣ ਵਾਲੇ ਹਨ ਕਿਉਂਕਿ ਸੂਬੇ ਨੇ ਨਵੇਂ ‘ਸੈਕੰਡਰੀ ਸੂਈਟ ਇਨਸੈਂਟਿਵ ਪ੍ਰੋਗਰਾਮ’ (Secondary Suite Incentive Program) ਦਾ ਤਿੰਨ ਸਾਲਾਂ ਦਾ ਪਾਇਲਟ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੀਮੀਅਰ ਡੇਵਿਡ ਈਬੀ ਨੇ ਇਕ…

Read More

ਵਿੰਨੀਪੈਗ ਵਿਚ ਸਿੰਘ ਸਵੀਟ ਮਹਿਲ ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਸਿੰਘ ਸਵੀਟ ਮਹਿਲ ਦੀ ਗਰੈਂਡ ਓਪਨਿੰਗ 1777 ਮੇਨ ਸਟਰੀਟ ਵਿੰਨੀਪੈਗ ਵਿਖੇ ਕੀਤੀ ਗਈ। ਇਸ ਮੌਕੇ ਰਿਬਨ ਕੱਟਣ ਦੀ ਰਸਮ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਜਗਦੀਪ ਦੇਵਗਨ ਨੇ ਕੀਤੀ ਤੇ ਬਿਜਨੈਸ ਦੇ ਮਾਲਕ ਗੁਰਪ੍ਰੀਤ ਪਵਾਰ ਤੇ ਮੰਗਲ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਸ਼ਰਮਾ,…

Read More

ਵਿੰਨੀਪੈਗ ਵਿਚ ਧੁੰਨਾ ਆਟੋ ਰਿਪੇਅਰ ਐਂਡ ਸੇਲਜ਼ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ 1427  ਸੈਲਕਿਰਕ ਐਵਨਿਊ ਵਿੰਨੀਪੈਗ ਵਿਖੇ ਧੁੰਨਾ ਆਟੋ ਰੀਪੇਅਰ ਐਂਡ ਸੇਲਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ।ਇਸ ਮੌਕੇ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਲਜੀਤ ਬਰਾੜ, ਐਮ ਐਲ ਏ ਜਗਦੀਪ ਦੇਵਗਨ ਨੇ ਸਾਂਝੇ ਰੂਪ ਵਿਚ ਉਦਘਾਟਨ ਦੀ ਰਸਮ ਅਦਾ ਕੀਤੀ ਤੇ ਸ਼ਾਪ ਦੇ ਮਾਲਕ ਮਨਦੀਪ ਧੁੰਨਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।…

Read More

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲ ਐਮ ਐਸ ਕੈਨੇਡਾ ਬਣੇ ਸਾਂਝੀਦਾਰ

ਸਰੀ, 2 ਮਈ (ਹਰਦਮ ਮਾਨ)-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਨੇ ਬੀਤੇ ਦਿਨੀਂ ਲਾਸਟ ਮੈਨ ਸਟੈਂਡਸ ਕੈਨੇਡਾ DEI ਫਾਊਂਡੇਸ਼ਨ (LMS ਕੈਨੇਡਾ) ਨਾਲ ਇੱਕ ਇਤਿਹਾਸਕ ਸਾਂਝੇਦਾਰੀ ਉਪਰ ਦਸਤਖਤ ਕੀਤੇ ਹਨ ਜਿਸ ਤਹਿਤ ਨਵੇਂ ਆਏ ਖਿਡਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਪਿਕਸ ਦੇ ਸਾਰੇ ਹਿੱਸੇਦਾਰਾਂ ਲਈ ਖੇਡਾਂ, ਵਿਸ਼ੇਸ਼ ਕਰਕੇ ਕ੍ਰਿਕਟ ਨਾਲ ਸਬੰਧਤ ਸੇਵਾਵਾਂ ਨੂੰ ਪ੍ਰਫੁੱਲਤ ਕਰਨਾ ਹੈ। ਇਸ ਸੰਬੰਧ ਵਿਚ ਕਰਵਾਏ ਗਏ ਸਮਾਗਮ ਵਿੱਚ ਪਿਕਸ ਦੇ ਭਾਸ਼ਾ, ਨਿਪਟਾਰਾ ਅਤੇ…

Read More

ਸਾਊਥ ਏਸ਼ੀਅਨ ਕਮਿਊਨਿਟੀ ਹੱਬ (SACH) ਸੋਸਾਇਟੀ ਦੇ ਫੰਡਰੇਜ਼ਿੰਗ ਸਮਾਗਮ ਨੂੰ ਮਿਲਿਆ ਲਾਮਿਸਾਲ ਹੁੰਗਾਰਾ

ਸਰੀ, 2 ਮਈ (ਹਰਦਮ ਮਾਨ)- ਸਾਊਥ ਏਸ਼ੀਅਨ ਕਮਿਊਨਿਟੀ ਹੱਬ (SACH) ਸੋਸਾਇਟੀ ਵੱਲੋਂ ਸਰੀ ਦੇ ਕ੍ਰਾਊਨ ਪੈਲੇਸ ਬੈਂਕੁਏਟ ਹਾਲ ਵਿਚ ਆਪਣਾ ਪਹਿਲਾ ਫੰਡਰੇਜ਼ਿੰਗ ਗਾਲਾ ਸਮਾਗਮ ਕਰਵਾਇਆ ਗਿਆ ਜਿਸ ਵਿਚ 500 ਤੋਂ ਵਧੇਰੇ ਵਿਅਕਤੀ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਸਿਆਸਤਦਾਨ, ਬਿਜ਼ਨਸਮੈਨ, ਸਿਹਤ ਅਤੇ ਸਮਾਜਿਕ ਸੇਵਾਵਾਂ ਨਾਲ ਸੰਬੰਧਿਤ ਵੱਖ ਵੱਖ ਸੰਸਥਾਵਾਂ ਦੇ ਆਗੂ ਸ਼ਾਮਲ ਸਨ। ਸਮਾਗਮ ਦੌਰਾਨ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਵਿਭਾਗ…

Read More

ਐਬਸਫੋਰਡ ਦੇ ਸਿੱਧੂ ਪਰਿਵਾਰ ਨੂੰ ਸਦਮਾ-ਗੁਰਮੇਲ ਸਿੰਘ ਸਿੱਧੂ ਦਾ ਦੇਹਾਂਤ

ਐਬਸਫੋਰਡ- ਇਥੋ ਦੇ ਸਿੱਧੂ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ  ਪਰਿਵਾਰ ਦੇ ਸਤਿਕਾਰਯੋਗ ਸ ਗੁਰਮੇਲ ਸਿੰਘ ਸਿੱਧੂ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 80 ਸਾਲ ਦੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 7 ਮਈ ਦਿਨ ਮੰਗਲਵਾਰ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਬਾਦ 11.45 ਤੇ ਕੀਤਾ ਜਾਵੇਗਾ। ਉਪਰੰਤ ਸ੍ਰੀ ਸਹਿਜ…

Read More

ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਦੇ ਕੰਸਰਵੇਟਿਵ ਉਮੀਦਵਾਰ ਨਾਮਜ਼ਦ ਹੋਣ ਦੀ ਖੁਸ਼ੀ ‘ਚ ਕੇਕ ਕੱਟਿਆ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੂੰ ਸਰੀ-ਨਿਊਟਨ ਤੋਂ  ਫੈਡਰਲ ਕੰਸਰਵੇਟਿਵ ਪਾਰਟੀ ਵਲੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਬੀਤੇ ਦਿਨੀ ਸਰਬੱਤ ਦਾ ਭਲਾ ਦੀ ਸਮੁੱਚੀ ਟੀਮ ਦੇ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸੂਤਰਾਂ ਮੁਤਾਬਿਕ ਪੰਜਾਬੀਆਂ ਦੀ ਸੰਘਣੀ  ਵਸੋਂ ਵਾਲੇ ਇਸ ਹਲਕੇ…

Read More

ਵਾਈਟਰੌਕ ਟਾਊਨ ਹਾਲ ਮੀਟਿੰਗ

ਸਰੀ-ਅੱਜ ਇਥੇ ਵਾਈਟਰੌਕ ਸਿਟੀ ਹਾਲ ਵਿਚ ਬੀਤੇ ਦਿਨੀਂ ਵਾਈਟਰੌਕ ਬੀਚ ਉਪਰ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਸਬੰਧ ਵਿਚ ਟਾਊਨ ਹਾਲ ਮੀਟਿੰਗ ਹੋਈ। ਮੀਟਿੰਗ ਵਿਚ ਆਰ ਸੀ ਐਮ ਪੀ ਅਧਿਕਾਰੀਆਂ, ਸਿਟੀ ਅਧਿਕਾਰੀਆਂ ਤੇ ਸ਼ਹਿਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪੁਲਿਸ ਅਧਿਕਾਰੀਆਂ ਨੇ ਲੋਕਾਂ ਦੀ ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਛੁਰੇਬਾਜ਼ੀ ਦੀ ਘਟਨਾ ਵਿਚ  ਮਾਰੇ ਗਏ ਪੰਜਾਬੀ ਨੌਜਵਾਨ…

Read More

ਖਾਲਸਾ ਕ੍ਰੈਡਿਟ ਯੂਨੀਅਨ ਚੋਣਾਂ-ਐਬਟਸਫੋਰਡ ਵਿੱਚ ਪੰਥਕ ਉਮੀਦਵਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ

ਬੀਬੀ ਮਹਿੰਦਰ ਕੌਰ ਗਿੱਲ ਨੂੰ ਸਭ ਤੋਂ ਵੱਧ ਵੋਟ ਮਿਲੇ- ————— ਐਬਸਟਸਫੋਰਡ -ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਬੈਲਟ ਪੇਪਰ ਉੱਪਰ ਬੇਨਿਯਮੀਆਂ ਅਤੇ ਕਾਬਿਜ਼ ਧਿਰ ਦੇ ਉਮੀਦਵਾਰਾਂ ਦੀ ਵਿਸ਼ੇਸ਼ ਤੌਰ ‘ਤੇ ਸਿਫਾਰਿਸ਼ ਕੀਤੇ ਜਾਣ ਦੇ ਕਥਿਤ ਧੱਕੇ ਦੇ ਬਾਵਜੂਦ, ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਚੋਣਾਂ ਲੜ ਰਹੇ ‘ਟਾਈਮ ਫਾਰ ਚੇਂਜ’ ਦੇ ਉਮੀਦਵਾਰਾਂ ਨੇ ਸ਼ਾਨਦਾਰ…

Read More

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 3, 4 ਤੇ 5 ਮਈ ਨੂੰ

ਸਰੀ- ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ  ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਸ਼ਹੀਦੀ ਅਸਥਾਨ ਜਥੇਦਾਰ ਹਰਦੀਪ ਸਿੰਘ ਨਿੱਝਰ ,ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਚ ਵਿਖੇ 3, 4 ਤੇ 5 ਮਈ ਦਿਨ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਸ੍ਰੀ ਆਖੰਡ ਪਾਠ   3…

Read More