
ਕੈਨੇਡਾ ਵਲੋਂ ਕੌਮਾਂਤਰੀ ਵਿਦਿਆਰਥੀ ਵੀਜਿਆਂ ਉਪਰ ਦੋ ਸਾਲ ਲਈ ਕਟੌਤੀ (ਕੈਪ ) ਦਾ ਐਲਾਨ
ਨਵੇਂ ਸਟੱਡੀ ਪਰਮਿਟਾਂ ਵਿਚ 35 ਤੋਂ 50 ਪ੍ਰਤੀਸ਼ਤ ਤੱਕ ਕਟੌਤੀ- ਮਾਂਟਰੀਅਲ ( ਦੇ ਪ੍ਰ ਬਿ)- ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਭਾਰੀ ਗਿਣਤੀ ਕਾਰਣ ਰਿਹਾਇਸ਼ ਤੇ ਸਿਹਤ ਸਮੱਸਿਆਵਾਂ ਨਾਲ ਨਿਪਟਣ ਲਈ ਅਗਲੇ ਦੋ ਸਾਲ ਤੱਕ ਸਟੂਡੈਂਟ ਵੀਜੇ ਉਪਰ ਕਟੌਤੀ (ਕੈਪ) ਲਗਾਉਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਮਾਂਟਰੀਅਲ ਵਿੱਚ ਲਿਬਰਲ…