ਯੂਕੇ ਦੇ ਵੈਨਕੂਵਰ ਤੇ ਟੋਰਾਂਟੋ ਸਥਿਤ ਕੌਂਸਲ ਜਨਰਲਾਂ ਵਲੋਂ ਪਿਕਸ ਦਾ ਦੌਰਾ

ਸਰੀ- ਬੀਤੇ ਦਿਨੀਂ  ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਸਰੀ ਦਾ  ਵਿਧਾਇਕ ਸ਼੍ਰੀ ਜਗਰੂਪ ਬਰਾੜ ਦੇ ਨਾਲ ਯੂਕੇ ਦੇ ਮਾਣਯੋਗ ਕੌਂਸਲ ਜਨਰਲ ਥਾਮਸ ਕੋਡਰਿੰਗਟਨ  ਅਤੇ ਟੋਰਾਂਟੋ ਵਿਚ ਯੂਕੇ ਕੌਂਸਲ ਜਨਰਲ ਫੌਜੀਆ ਯੂਨਿਸ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬੀ ਸੀ ਦੇ ਟਰੇਡ ਮਨਿਸਟਰ ਤੇ ਐਮ ਐਲ ਏ ਜਗਰੂਪ ਬਰਾੜ ਵਿਚ ਵਿਸ਼ੇਸ਼ ਰੂਪ…

Read More

ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਵੈਨਕੂਵਰ- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਸ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਵਿਚ ਯੂਕੇ ਦੇ ਹਾਈ ਕਮਿਸ਼ਨਰ ਤੇ ਵੈਨਕੂਵਰ ਸਥਿਤ ਯੂਕੇ ਕੌਂਸਲ ਜਨਰਲ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਬੀ ਸੀ ਤੇ ਯੂਕੇ ਵਿਚਾਲੇ ਵਪਾਰਕ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਹੋਈ। ਬੀ ਸੀ ਸਰਕਾਰ ਵਲੋਂ ਯੂਕੇ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਈ…

Read More

ਸ਼ੇਰੇ ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ ਦਾ ਸਦੀਵੀ ਵਿਛੋੜਾ

ਸਰੀ- ਉਘੇ ਕੈਨੇਡੀਅਨ ਸਿੱਖ ਆਗੂ ਤੇ ਸ਼ੇਰੇ ਪੰਜਾਬ ਰੇਡੀਓ 600 ਏ ਐਮ ਦੇ ਮਾਲਕ ਸ ਅਜੀਤ ਸਿੰਘ ਬਾਧ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਸੂਤਰਾਂ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਸਨ ਤੇ ਲੋਹੜੀ ਵਾਲੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ।

Read More

ਗੁਰਤੇਜ ਸਿੰਘ ਬਰਾੜ ਦਾ ਸਦੀਵੀ ਵਿਛੋੜਾ

ਟੋਰਾਂਟੋ ( ਸੇਖਾ)-ਪ੍ਰਸਿੱਧ ਕਬੱਡੀ ਖਿਡਾਰੀ ਸ੍ਰ. ਗੁਰਦਿਲਬਾਗ ਸਿੰਘ ਬਾਘਾ ‘ਬਰਾੜ’ ਦੇ ਵੱਡੇ ਭਰਾ ਅਤੇ ‘ਸਵੀਟ ਮਹਿਲ’ ਰੈਸਟੋਰੈਂਟ ਅਤੇ ‘ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ’ ਵਾਲ਼ੇ ਸ੍ਰ. ਸੁਖਰਾਜ ਸਿੰਘ ‘ਕੰਗ’ ਦੇ ਮਾਮਾ ਜੀ ਸਰਦਾਰ ਗੁਰਤੇਜ ਸਿੰਘ ‘ਬਰਾੜ’  ਪਿੰਡ ਮਲਕੇ (ਪੰਜਾਬ) ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲ਼ਾਣੇ ਨਾਲ਼ ਪ੍ਰੀਵਾਰ ਅਤੇ ਇਲਾਕੇ…

Read More

ਕੈਨੇਡੀਅਨ ਇਮੀਗਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ

ਓਟਾਵਾ ( ਬਲਜਿੰਦਰ ਸੇਖਾ ) ਅੱਜ ਕਨੇਡਾ ਦੇ ਫੈਡਰਲ ਲਿਬਰਲ ਹਾਊਸਿੰਗ ਮਨਿਸਟਰ ਸ਼ੌਨ ਫਰੇਜ਼ਰ ਨੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਹੁਣ ਕੈਨੇਡਾ ਚ ਉਨੇ ਹੀ ਇਮੀਗ੍ਰਾਂਟਸ ਸੱਦਣ ਦੀ ਲੋੜ ਹੈ, ਜਿੰਨੇ ਇੱਥੇ ਘਰ ਬਣ ਰਹੇ ਹਨ ।ਉਨਾਂ ਇਹ ਕਿਹਾ ਹੈ ਕਿ ਇਸ ਸਮੇਂ ਕਨੇਡਾ…

Read More

ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਲੋਂ ਨਗਰ ਕੀਰਤਨ ਸਜਾਏ

ਸਰੀ ( ਡਾ ਜੋਸਨ)- ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਿਖੇ ਮਾਘ ਮਹੀਨੇ ਦੀ ਸੰਗਰਾਂਦ (ਮਾਘੀ)ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ  ਵਿਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਰਾਗੀ, ਢਾਡੀ ਜਥਿਆਂ ਨੇ…

Read More

ਪੰਜਾਬ ਭਵਨ ਸਰੀ ਵਲੋਂ ਬਾਲ ਲੇਖਕਾਂ ਦੀਆਂ ਰਚਨਾਵਾਂ ਦੀਆਂ 100 ਪੁਸਤਕਾਂ ਛਾਪਣ ਦਾ ਫੈਸਲਾ

ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸ਼ਿੰਗਾਰ-ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ- ਸੁੱਖੀ ਬਾਠ ਨੇ ਵਿਸ਼ਵ ਭਰ ਤੋਂ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਦਾ ਸਹਿਯੋਗ ਮੰਗਿਆ- ਸਰੀ 15 ਜਨਵਰੀ (ਜੋਗਿੰਦਰ ਸਿੰਘ )-ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਾਹਿਤਕ ਰੁਚੀਆਂ ਜਾਂ ਕਿਤਾਬਾਂ ਨਾਲੋਂ…

Read More

ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ਤੇ’ ਰਿਲੀਜ਼

ਸਰੀ, 15 ਜਨਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਦੀ ਸਾਲ 2024 ਦੀ ਪਹਿਲੀ ਮੀਟਿੰਗ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਸਾਲ ਮੰਚ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਪਿਛਲੇ ਸਾਲ ਮੰਚ ਵੱਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ਉੱਪਰ ਤਸੱਲੀ ਪ੍ਰਗਟ ਕਰਦਿਆਂ…

Read More

ਸਰੀ ਕੌਂਸਲ ਵਲੋਂ 10 ਨਵੇਂ ਭਰਤੀ ਪੁਲਿਸ ਅਫਸਰਾਂ ਨੂੰ ਤਨਖਾਹ ਦੇਣ ਤੋ ਇਨਕਾਰ

ਬੀ.ਸੀ. ਸ਼ਹਿਰ ਦੇ 10 ਨਵੇਂ ਸਰੀ ਪੁਲਿਸ ਸਰਵਿਸ ਭਰਤੀਆਂ ਨੂੰ ਭੁਗਤਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰੀਮੀਅਰ ਨਾਰਾਜ਼ ਹਨ ਸਰੀ ( ਦੇ ਪ੍ਰ ਬਿ)-ਖਬਰ ਹੈ ਕਿ ਸਿਟੀ ਆਫ ਸਰੀ ਨੇ ਸਰੀ ਪੁਲਿਸ ਵਿਚ ਭਰਤੀ ਹੋਏ 10 ਨਵੇਂ ਸਰੀ ਪੁਲਿਸ ਅਫਸਰਾਂ ਨੂੰ ਤਨਖਾਹ ਦੇਣ ਤੋ ਇਨਕਾਰ ਕਰ ਦਿੱਤਾ ਹੈ। ਸਿਟੀ ਦੇ ਸਲਾਹਕਾਰ ਦਾ ਕਹਿਣਾ ਹੈ…

Read More

ਦੋਗਾਣਾ ਜੋੜੀ ਲੱਖਾ ਤੇ ਨਾਜ਼ ਨਾਲ ਸਰੀ ਵਿਚ ਮਨਾਈ ਇਕ ਸ਼ਾਮ

ਸਰੀ- ਬੀਤੇ ਦਿਨ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਬੈਂਸ ਦੇ ਗ੍ਰਹਿ ਵਿਖੇ ਪੰਜਾਬ ਤੋਂ ਆਈ ਉੱਘੀ ਦੋਗਾਣਾ ਜੋੜੀ ਲੱਖਾ ਤੇ ਨਾਜ਼ ਨਾਲ ਇਕ ਸ਼ਾਮ ਮਨਾਈ ਗਈ। ਉਹਨਾਂ ਦਾ ਸਰੀ ਵਿਖੇ ਪੁੱਜਣ ਤੇ ਬਲਵੀਰ ਬੈਂਸ ਦੇ ਨਾਲ ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਧਾਮੀ, ਸੁੱਖਾ ਬੋਪਾਰਾਏ,ਸੋਢੀ ਦਦਰਾਲ ਤੇ ਡਾ ਮਨਰਾਜ ਸਿੰਘ ਜੋਸਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਾਮ…

Read More