Headlines

Gold medal for Consulate General of India in Vancouver

New Delhi-During a ceremony organized by the Department for Promotion of Industry and Internal Trade (DPIIT), at Bharat Mandapam, New Delhi, the Consulate General of India in Vancouver was awarded gold medal in the “Mission” category for promoting the “One District One Product” (ODOP) initiative in Western Canada. Dr. S. Jaishankar, Hon’ble Minister of External…

Read More

ਨਵੇਂ ਸਾਲ ਵਾਲੇ ਦਿਨ ਸਾਊਥ ਸਰੀ ਵਿਚ ਘਰ ਨੂੰ ਅੱਗ-ਇਕ ਦੀ ਮੌਤ- ਚਾਰ ਜ਼ਖਮੀ

ਸਰੀ -ਨਵੇਂ ਸਾਲ ਮੌਕੇ ਸਾਊਥ ਸਰੀ ਵਿੱਚ ਇਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ  ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ  26 ਐਵੇਨਿਊ ਦੇ 14300 ਬਲਾਕ ਵਿੱਚ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ। ਇਸ ਦੌਰਾਨ ਚਾਰ ਵਿਅਕਤੀ ਅੱਗ ਨਾਲ ਘਿਰੇ ਘਰ ਚੋਂ ਨਿਕਲਣ ਵਿਚ ਕਾਮਯਾਬ…

Read More

ਕਬੱਡੀ ਖਿਡਾਰੀ ਤਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਸਹਾਇਤਾ ਦੀ ਅਪੀਲ

ਵੈਨਕੂਵਰ- ਕੈਨੇਡਾ ਵਿਚ ਰਹਿ ਰਹੇ ਉਘੇ ਕਬੱਡੀ ਖਿਡਾਰੀ ਤਲਵਿੰਦਰ ਸਿੰਘ  ਤਿੰਦਾ ਦੀ ਬੀਤੀ 23 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਦੁਖਦਾਈ ਮੌਤ ਹੋਣ ਦੀ ਖਬਰ ਹੈ। ਉਹ ਇਸ ਸਾਲ 2023 ਦਾ ਕਬੱਡੀ ਸੀਜ਼ਨ ਖੇਡਣ ਲਈ ਕੈਨੇਡਾ ਆਇਆ ਸੀ। ਉਸਦੀ ਮੌਤ ਉਪਰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਗਹਿਰੇ ਦੁਖ ਦਾ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਜਨਮ ਦਿਨ ਮਨਾਇਆ

ਸਰੀ, 1 ਜਨਵਰੀ (ਹਰਦਮ ਮਾਨ)-ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਉਰਦੂ ਅਤੇ ਫਾਰਸੀ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਜਨਮ ਦਿਨ ਮਨਾਇਆ ਗਿਆ। ਜਨਰਲ ਜਰਨੈਲ ਆਰਟ ਗੈਲਰੀ ਵਿੱਚ ਮੰਚ ਦੇ ਮੈਂਬਰਾਂ ਨੇ ਮਿਰਜ਼ਾ ਗ਼ਾਲਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਜੀਵਨ ਬਾਰੇ ਗੱਲਬਾਤ ਕੀਤੀ। ਜਗਜੀਤ ਸੰਧੂ ਨੇ ਮਿਰਜ਼ਾ ਗ਼ਾਲਿਬ ਦੇ ਜੀਵਨ ਬਾਰੇ ਸੰਖੇਪ ਵਿੱਚ…

Read More

ਕਾਮਰੇਡ ਹਰਬੰਸ ਢਿੱਲੋਂ ਦਾ ਸਦੀਵੀ ਵਿਛੋੜਾ

ਵੈਨਕੂਵਰ- ਦੁਖਦਾਈ ਖਬਰ ਹੈ ਕਿ ਬਹੁਤ ਹੀ  ਸੁਲਝੇ ਹੋਏ , ਪਕਰੌੜ ਚਿੰਤਕ, ਕਾਮਰੇਡ ਹਰਬੰਸ ਢਿੱਲੋਂ 2023 ਸਾਲ ਦੇ ਆਖ਼ਰੀ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। 88 ਵਰ੍ਹਿਆਂ ਦੇ ਆਖ਼ਰੀ ਸਾਲਾਂ ਵਿਚ ਉਹ ਡਾਇਮੈਂਸ਼ੀਆ ਨਾਲ਼ ਜੂਝ ਰਹੇ ਸਨ। ਉਹ ਸਾਰੀ ਉਮਰ ਖੱਬੇ-ਪੱਖੀ ਅਗਾਂਹ-ਵਧੂ ਵਿਚਾਰਧਾਰਾ ਨਾਲ਼ ਜੁੜੇ ਰਹੇ ਤੇ ਭਾਰਤ, ਇੰਗਲੈਂਡ, ਕੈਨੇਡਾ (ਐਡਮਿੰਟਨ, ਵੈਨਕੂਵਰ) ਵਿਚ ਸਾਹਿਤਕ,…

Read More

ਨਵੇਂ ਸਾਲ 2024 ਮੌਕੇ ਸੰਗਤਾਂ ਨੇ ਗੁਰੂ ਘਰਾਂ ਵਿਚ ਮੱਥਾ ਟੇਕਿਆ

ਐਬਸਫੋਰਡ- ਅੱਜ ਨਵੇਂ ਸਾਲ 2024 ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਗੁਰੂ ਘਰਾਂ ਵਿਚ ਜਾਕੇ ਮੱਥਾ ਟੇਕਿਆ ਤੇ ਤੰਦਰੁਸਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਘਰਾਂ ਵਿਚ ਸਵੇਰ ਤੋਂ ਹੀ ਮੱਥਾ ਟੇਕਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਗੁਰੂ…

Read More

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦਾ ਸ਼ਾਨਦਾਰ ਸਾਲਾਨਾ ਸਮਾਗਮ

ਵਿਦਿਆਰਥੀ ਜੀਵਨ ਦੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ- ਸਰੀ- ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ ਅਲੂਮਨੀ ਐਸੋਸੀਏਸ਼ਨ ਵਲੋਂ 8 ਵੀਂ ਸਾਲਾਨਾ ਪਾਰਟੀ ਅੰਪਾਇਰ ਬੈਕੁਇਟ ਹਾਲ ਯੌਰਕ ਸੈਂਟਰ ਸਰੀ ਵਿਖੇ ਧੂਮਧਾਮ ਤੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਡਾ ਗੁਰਬਾਜ਼ ਸਿੰਘ ਬਰਾੜ, ਹਰਿੰਦਰਜੀਤ ਡੁਲਟ, ਹਰਵਿੰਦਰ ਨਈਅਰ, ਹਰਮੀਤ ਸਿੰਘ ਖੁੱਡੀਆਂ, ਹਰਪ੍ਰੀਤ ਧਾਲੀਵਾਲ, ਬਲਜਿੰਦਰ ਸੰਘਾ ਤੇ ਹੋਰ ਸਾਥੀਆਂ ਦੇ ਸਹਿਯੋਗ…

Read More

ਏ ਸਟਾਰ ਡੋਰਜ਼ ਐਂਡ ਮੋਲਡਿੰਗ ਵਲੋਂ ਸ਼ਾਨਦਾਰ ਸਾਲਾਨਾ ਪਾਰਟੀ

ਏ ਸਟਾਰ ਡੋਰਜ਼ ਐਂਡ ਮੋਲਡਿੰਗ ਕੰਪਨੀ ਵੱਲੋਂ ਸ਼ਾਨਦਾਰ ਸਲਾਨਾ ਪਾਰਟੀ ਸਰੀ, 7 ਜਨਵਰੀ (ਹਰਦਮ ਮਾਨ)- ਸਰੀ ਦੀ ਪ੍ਰਸਿੱਧ ਕੰਪਨੀ ‘ਏ-ਸਟਾਰ ਡੋਰਜ਼ ਐਂਡ ਮੋਲਡਿੰਗਜ਼ ਲਿਮਟਿਡ’ ਵੱਲੋਂ ਹਰ ਸਾਲ ਵਾਂਗ ਧਾਲੀਵਾਲ ਬੈਂਕੁਇਟ ਹਾਲ ਵਿਚ ਸਾਲਾਨਾ ਪਾਰਟੀ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਾਇਕ ਇੰਦੀ ਸੰਘੇੜਾ ਅਤੇ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਵੱਖ ਵੱਖ ਰੰਗਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ…

Read More

ਪ੍ਰੀਮੀਅਰ ਵਲੋਂ ਨਵੇਂ ਸਾਲ ਦੀਆਂ ਵਧਾਈਆਂ

ਵਿਕਟੋਰੀਆ –ਬੀ ਸੀ ਦੇ  ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਦੇ ਮੌਕੇ ਵਧਾਈ ਦਿੰਦਿਆਂ ਕਿਹਾ ਹੈ ਕਿ  “ਨਵਾਂ ਸਾਲ ਸਾਡੇ ਲਈ ਅਤੀਤ ਬਾਰੇ ਸੋਚ-ਵਿਚਾਰ ਕਰਨ, ਸਾਡੀਆਂ ਸਫ਼ਤਲਾਵਾਂ ਦਾ ਜਸ਼ਨ ਮਨਾਉਣ ਅਤੇ ਭਵਿੱਖ ਲਈ ਨਵੇਂ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ। “ਇਹ ਸਾਲ ਲੋਕਾਂ ਲਈ ਔਖਾ ਰਿਹਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਨੇ ਬਹੁਤ ਹੌਸਲੇ,…

Read More

ਮੁੱਖ ਮੰਤਰੀ ਵੱਲੋਂ ਸਾਲ 2024 ਦਾ ਕੈਲੰਡਰ ਅਤੇ ਡਾਇਰੀ ਜਾਰੀ

ਚੰਡੀਗੜ੍ਹ, 1 ਜਨਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਸਵੇਰੇ ਆਪਣੇ ਗ੍ਰਹਿ ਵਿਖੇ ਸਾਲ 2024 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਲੰਡਰ ਅਤੇ ਡਾਇਰੀ ਦਾ ਖਾਕਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ…

Read More