ਐਨ ਡੀ ਪੀ ਵਲੋਂ ਟਰੂਡੋ ਸਰਕਾਰ ਖਿਲਾਫ ਵੋਟ ਪਾਉਣ ਦਾ ਐਲਾਨ
ਓਟਵਾ (ਬਲਜਿੰਦਰ ਸੇਖਾ) -ਐਨ ਡੀ ਪੀ ਆਗੂ ਜਗਮੀਤ ਸਿੰਘ ਜਿਹਨਾਂ ਨੇ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਤੋ ਅਸਤੀਫੇ ਦੀ ਮੰਗ ਕੀਤੀ ਸੀ ਪਰ ਬੇਭਰੋਸਗੀ ਦੇ ਮਤੇ ਤੇ ਵੋਟ ਪਾਉਣ ਬਾਰੇ ਸਪੱਸ਼ਟ ਨਹੀ ਸੀ ਕਿਹਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹਨਾਂ ਦਾ ਪਾਰਟੀ ਟਰੂਡੋ ਸਰਕਾਰ ਖਿਲਾਫ ਵੋਟ ਪਾਵੇਗੀ।ਉਹਨਾਂ ਇਥੇ ਇਕ ਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ…