
ਜੱਜ ਪਰਿਵਾਰ ਨੂੰ ਸਦਮਾ-ਬਾਲ ਸਿੰਘ ਜੱਜ ਦਾ ਸਦੀਵੀ ਵਿਛੋੜਾ
ਸਸਕਾਰ ਤੇ ਅੰਤਿਮ ਅਰਦਾਸ 28 ਦਸੰਬਰ ਨੂੰ- ਵੈਨਕੂਵਰ ( ਦੇ ਪ੍ਰ ਬਿ)- ਸਰੀ ਦੇ ਵਸਨੀਕ ਜੱਜ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਬਾਲ ਸਿੰਘ ਜੱਜ 18 ਦਸੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਕੱਦ ਤੋਂ ਸਨ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ…