ਮਲਿਕ ਦੇ ਦੋ ਕਾਤਲਾਂ ਨੇ ਅਦਾਲਤ ਵਿਚ ਦੋਸ਼ ਕਬੂਲੇ
ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਖਾਲਸਾ ਸੰਸਥਾਵਾਂ ਦੇ ਮੁਖੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿਚ ਦੋ ਮੁਲਜ਼ਮਾਂ ਨੇ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਏ ਹਨ। ਜੁਲਾਈ 2022 ਵਿਚ ਸਰੀ ਵਿਚ ਹੋਏ ਮਲਿਕ ਦੇ ਕਤਲ ਕੇਸ ਵਿਚ ਪੁਲਿਸ ਨੇ ਦੋ ਮੁਲਜ਼ਮਾਂ -ਟੈਨਰ ਫੈਕਸ (21) ਤੇ ਜੋਸ ਲੋਪੇਜ (23) ਨੂੰ ਗ੍ਰਿਫਤਾਰ ਕਰਨ…