
ਕੌਂਸਲਰ ਰਾਜ ਧਾਲੀਵਾਲ ਨੇ ਟਰੱਕਾਂ ਵਾਲਿਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਟਰੇਡ ਮਨਿਸਟਰ ਨੂੰ ਪੱਤਰ ਲਿਖਿਆ
ਡਰਾਈਵਰਾਂ ਲਈ ਲੋੜੀਂਦੀਆਂ ਥਾਵਾਂ ਤੇ ਵਾਸ਼ਰੂਮ ਬਣਾਉਣ ਦੀ ਮੰਗ- ਕੈਲਗਰੀ ( ਦਲਵੀਰ ਜੱਲੋਵਾਲੀਆ)- ਲਗਪਗ 14 ਲੱਖ ਦੀ ਆਬਾਦੀ ਵਾਲੇ ਕੈਲਗਰੀ ਸ਼ਹਿਰ ਵਿਚ ਪੰਜਾਬੀਆਂ ਦੀ ਭਾਰੀ ਵਸੋਂ ਆਬਾਦ ਹੈ। ਪੰਜਾਬੀਆਂ ਦੀ ਇਸ ਵਸੋਂ ਵਿਚੋਂ ਇਕ ਅਨੁਮਾਨ ਮੁਤਾਬਿਕ 25 ਕੁ ਹਜ਼ਾਰ ਦੇ ਲਗਪਗ ਲੋਕ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਹਨ। ਇਹਨਾਂ ਟਰੱਕਾਂ ਵਾਲੇ ਵੀਰਾਂ ਦੀਆਂ ਆਪਣੀਆਂ ਕਾਰੋਬਾਰੀ…