ਸਿੰਪਸਨ ਰੋਡ ਐਬਸਫੋਰਡ ਵਿਖੇ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਦੀ ਗਰੈਂਡ ਓਪਨਿੰਗ
ਐਬਸਫੋਰਡ ( ਦੇ ਪ੍ਰ ਬਿ)-ਬੀਤੇ ਦਿਨੀ 30755 ਸਿੰਪਸਨ ਰੋਡ ਐਬਸਫੋਰਡ ਵਿਖੇ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਲਿਮਟਡ ਦੀ ਗਰੈਂਡ ਓਪਨਿੰਗ ਗੁਰੂ ਗਰੰਥ ਸਾਹਿਬ ਦਾ ਓਟ ਆਸਰਾ ਲੈਕੇ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਗਰੰਥੀ ਸਿੰਘ ਵਲੋਂ ਕਾਰੋਬਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਸਟੋਰ ਦੇ ਮੈਨੇਜਿੰਗ…