
ਕੰਸਰਵੇਟਿਵ ਉਮੀਦਵਾਰਾਂ ਦੇ ਹੱਕ ਵਿਚ ਸਰੀ ਵਿਚ ਵਿਸ਼ਾਲ ਰੈਲੀ
ਕੰਸਰਵੇਟਿਵ ਪਾਰਟੀ ਹੀ ਮੁਲਕ ਨੂੰ ਸਹੀ ਅਗਵਾਈ ਦੇਣ ਦੇ ਯੋਗ-ਪੀਅਰ ਪੋਲੀਅਰ- ਸਰੀ ( ਮਾਂਗਟ, ਬਲਜਿੰਦਰ ਸੇਖਾ) -ਬੀਤੀ ਸ਼ਾਮ ਸਰੀ ਦੇ ਕੰਸਰਵੇਟਿਵ ਉਮੀਦਵਾਰਾਂ ਦੇ ਹੱਕ ਵਿਚ ਹੋਈ ਇਕ ਰੈਲੀ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਪਾਰਟੀ ਦੇ ਆਗੂ ਪੀਅਰ ਪੋਲੀਅਰ ਨੂੰ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋਇਆ। ਇਸ ਭਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਪੀਅਰ ਪੋਲੀਅਰ ਨੇ ਲੋਕਾਂ…