
ਕੈਲਗਰੀ ਟਰਾਂਜਿਟ ਸਟੇਸ਼ਨ ਤੇ ਪੰਜਾਬੀ ਮੁਟਿਆਰ ਤੇ ਹਮਲੇ ਦੀ ਵੀਡੀਓ ਵਾਇਰਲ
ਪੁਲਿਸ ਨੇ ਘਟਨਾ ਦੇ 25 ਮਿੰਟ ਵਿਚ ਦੋਸ਼ੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ- ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਡਾਊਨਟਾਊਨ ਵਿਚ ਇਕ ਟਰਾਂਜਿਟ ਸ਼ੈਲਟਰ ਵਿਚ ਖੜੀ ਇਕ ਪੰਜਾਬੀ ਮੁਟਿਆਰ ਤੇ ਇਕ ਗੋਰੇ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਤੇ ਉਸਨੂੰ ਬੁਰੀ ਤਰਾਂ ਝੰਜੋੜਨ, ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਦੀ ਸੋਸਲ ਮੀਡੀਓ ਉਪਰ ਵਾਇਰਲ ਹੋਈ ਵੀਡੀਓ…