
ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਸਦੀਵੀ ਵਿਛੋੜਾ
ਵਿਕਟੋਰੀਆ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਅੱਜ ਮੰਗਲਵਾਰ ਦੀ ਸਵੇਰ ਦੇਹਾਂਤ ਹੋ ਗਿਆ। ਉਹ 65 ਵਰਿਆਂ ਦੇ ਸਨ। ਉਹ ਪਿਛਲੇ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਉਹਨਾਂ ਉਪਰ ਕੈਂਸਰ ਦਾ ਇਹ ਤੀਸਰਾ ਹਮਲਾ ਸੀ। ਉਹਨਾਂ ਨੇ ਆਪਣਾ ਆਖਰੀ ਸਾਹ ਵਿਕਟੋਰੀਆ ਹਸਪਤਾਲ ਵਿਚ ਲਿਆ। ਹੌਰਗਨ, ਜੋ…