ਸਾਬਕਾ ਐਮ ਪੀ ਦਵਿੰਦਰ ਸ਼ੋਰੀ ਤੇ ਪਰਿਵਾਰ ਨੂੰ ਸਦਮਾ- ਵੱਡੇ ਭਰਾ ਰਾਜ ਸ਼ੋਰੀ ਦਾ ਦੇਹਾਂਤ
ਕੈਲਗਰੀ- ਕੈਲਗਰੀ ਤੋਂ ਸਾਬਕਾ ਐਮ ਪੀ ਤੇ ਐਡਵੋਕੇਟ ਦਵਿੰਦਰ ਸ਼ੋਰੀ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾਤਾ ਰਾਜ ਸ਼ੋਰੀ ਸਦੀਵੀ ਵਿਛੋੜਾ ਦੇ ਗਏ। ਰਾਜ ਸ਼ੋਰੀ ਇੰਡੀਆ ਗਏ ਹੋਏ ਸਨ ਜਿਥੇ ਉਹਨਾਂ ਨੂੰ ਅਚਾਨਕ ਬੀਮਾਰ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ। ਦਵਿੰਦਰ ਸ਼ੋਰੀ ਉਹਨਾਂ…