
ਬੰਗਾ ਨਿਵਾਸੀਆਂ ਨੇ ਸਲਾਨਾ ਜੋੜ ਮੇਲਾ ਮਨਾਇਆ
ਸਰੀ ( ਦੇ ਪ੍ਰ ਬਿ)-ਬੀਤੇ ਦਿਨੀਂ ਬੰਗਾ ਨਿਵਾਸੀਆਂ ਵਲੋਂ 26ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਾਨ ਨੇ ਦੱਸਿਆ ਕਿ ਬੰਗਾ ਨਿਵਾਸੀਆਂ ਦੀ ਐਸੋਸੀਏਸ਼ਨ 1998 ਵਿਚ ਹੋਂਦ ਵਿਚ ਆਈ ਸੀ। ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰਾਂ ਬਾਬਾ ਗੋਲਾ ਜੀ ਦੀ ਯਾਦ ਵਿਚ ਬੰਗਾ ਨਿਵਾਸੀਆਂ ਵਲੋਂ ਗੁਰਦੁਆਰਾ ਬਰੁੱਕਸਾਈਡ…