
ਮੇਅਰ ਅਮਰਜੀਤ ਸੋਹੀ ਐਡਮਿੰਟਨ ਸਾਊਥ ਈਸਟ ਤੋਂ ਹੋਣਗੇ ਲਿਬਰਲ ਉਮੀਦਵਾਰ
ਐਡਮਿੰਟਨ ( ਗੁਰਪ੍ਰੀਤ ਸਿੰਘ ) – ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਫੈਡਰਲ ਚੋਣਾਂ ਵਿਚ ਐਡਮਿੰਟਨ ਸਾਊਥ ਈਸਟ ਹਲਕੇ ਤੋਂ ਲਿਬਰਲ ਉਮੀਦਵਾਰ ਹੋਣਗੇ। ਭਾਵੇਂਕਿ ਲਿਬਰਲ ਪਾਰਟੀ ਆਫ ਕੈਨੇਡਾ ਨੇ ਉਹਨਾਂ ਦੀ ਉਮੀਦਵਾਰੀ ਦਾ ਅਜੇ ਬਾਕਾਇਦਾ ਐਲਾਨ ਨਹੀਂ ਕੀਤਾ ਪਰ ਮੇਅਰ ਸੋਹੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਨੇ ਚੋਣ ਲੜਨ ਲਈ ਕਿਹਾ ਹੈ। ਸੋਹੀ ਜੋ …