ਉਘੇ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਬਾਹੀਆ ਦਾ ਸਰੀ ਵਿਚ ਸਵਾਗਤ
ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਉਘੇ ਸਿੱਖ ਵਿਦਵਾਨ ਸ ਗੁਰਦਰਸ਼ਨ ਸਿੰਘ ਬਾਹੀਆ (ਸਾਬਕਾ ਮੀਡੀਆ ਸਲਾਹਕਾਰ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ) ਤੇ ਟੋਰਾਂਟੋ ਤੋਂ ਰੀਐਲਟਰ ਸਰਬਜੀਤ ਸਿੰਘ ਸੱਜਣ ਦਾ ਸਰੀ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਨੈਨੇਮੋ ਤੋਂ ਉਘੇ ਰੀਐਲਟਰ ਰਾਜ ਬੰਗਾ, ਡਾ ਸੁਖਦੀਪ ਸਿੰਘ ਗਿੱਲ,…